22.6 C
Chicago, US
Monday, April 29, 2024

ਛੋਟੀਆਂ ਕਹਾਣੀਆਂ

ਛੋਟੀਆਂ ਕਹਾਣੀਆਂ

ਅਹਿਸਾਸ – ਤਰਸੇਮ ਬਸ਼ਰ

ਉਹ ਅੱਕਿਆ ਹੋਇਆ ਅਰਾਮਦੇਹ ਬੱਸ ਚ ਬੈਠਾ ਹੋਇਆ ਸੀ  ਉਸਨੂੰ ਗੁੱਸਾ ਆ ਰਿਹਾ ਸੀ ਕਿ ਐਨੇ ਖ਼ਰਾਬ ਮੌਸਮ ਵਿੱਚ ਪੰਚੀ ਤੀਹ ਕਿਲੋਮੀਟਰ ਗਿਆ ਵੀ...

ਝੁੱਡੂ – ਰਮਨ ਸੰਧੂ

ਇੱਕ ਐਸੇ ਇੰਨਸਾਨ ਦਾ ਨਾਂਮ ਹੈ ਝੁੱਡੂ ਜੋ ਹੱਸਦਾ ਖੇਡਦਾ ਰਹਿੰਦਾ ਹੈ। ਪਰ ਉਹ ਪਿੰਡ ਵਿੱਚ ਆਪਣੇ ਕੰਮਾਂ ਕਰਕੇ ਝੁੱਡੂ ਅਖਵਾਉਂਦਾ ਹੈ। ਜਿਸ ਕਰਕ...

ਕੁੱਖੋਂ ਕਤਲ ਵੇਲੇ ਦੀ ਮਾਨਸ਼ਿਕ ਪੀੜਾ – ਪਰਸ਼ੋਤਮ ਲਾਲ ਸਰੋਏ

ਅਮਰੋ ਮਾਂ ਬਣਨ ਵਾਲੀ ਸੀ।  ਉਹ ਨਵੇਂ ਜ਼ਮਾਨੇ ਦੀ ਇਸ ਅਸਲੀਅਤ ਤੋਂ ਚੰਗੀ ਤਰ੍ਹਾਂ ਵਾਕਫ਼ ਸੀ।  ਕਿ ਇੱਕ ਲੜਕੀ ਦਾ ਇਸ ਅਧੁਨਿਕ ਸਮਾਜ ਵਿੱਚ...

ਬੰਦ ਫਾਟਕ – ਭਵਨਦੀਪ ਸਿੰਘ ਪੁਰਬਾ

12 ਵਜੇ ਵਾਲੀ ਗੱਡੀ ਦਾ ਟਾਈਮ ਸੀ। ਰੇਲਵੇ ਫਾਟਕ ਦਾ ਚੌਂਕੀਦਾਰ ਫਾਟਕ ਬੰਦ ਕਰਨ ਤੋਂ ਬਾਅਦ ਆਪਣੇ ਕਮਰੇ ਵਿਚ ਗਿਆ ਹੀ ਸੀ ਕਿ ਉਸ...

ਪ੍ਰਸ਼ਨ-ਚਿੰਨ੍ਹ – ਲਾਲ ਸਿੰਘ ਦਸੂਹਾ

ਤੇਰਾਂ ਜਮਾਤਾਂ ਪਾਸ , ਹੜਤਾਲ  ਨਾ ਕਰਨ ਦਾ ਵਾਹਦਾ-ਫਾਰਮ ਭਰ ,ਕਪੜੇ ਦੀ ਵੱਡੀ ਮਿਲ ਵਿੱਚ ਨੌਕਰੀ  ਕਰਦੀ ਸੀਤਾ , ਬੀਮਾਰ ਬੱਚੀ ਨੂੰ  ਮੋਢੇ ਲਾਈ...

ਢੁੱਕਵਾਂ ਵਾਕ – ਭੂਪਿੰਦਰ ਸਿੰਘ

ਸਟੋਰ ਤੇ ਕੰਮ ਕਰਦਿਆਂ ਮੈਂ ਗਾਹਕਾਂ ਨਾਲ ਅਕਸਰ ਖਿੜੇ-ਮੱਥੇ ਅਤੇ ਹਾਸਰਸ ਭਰੇ ਲਹਿਜੇ ਨਾਲ ਪੇਸ਼ ਆਉਂਦਾ ਹਾਂ। ਅੱਜ ਸਵੇਰੇ ਇਕ ਤੀਹ-ਬੱਤੀ ਕੁ ਸਾਲ ਦੀ...

ਸੌਰੀ ਸਰ – ਗੁਰਮੀਤ ਸਿੰਘ ਪੱਟੀ

ਅੱਜ ਸਕੂਲ ਦੇ ਸਾਹਮਣਿਉਂ ਦੀ ਲੰਘਦਿਆਂ ਰੌਲਾ ਸੁੱਣਕੇ ਸਕੂਲ ਵਿੱਚ ਦਾਖਲ ਹੁੰਦਿਆਂ ਵੇਖਕੇ ਹੈਰਾਨ ਰਹਿ ਗਿਆ ਕਿ ਸਕੂਲ ਵਿੱਚ ਪੁਲਸ ਦੀ ਹਾਜ਼ਰੀ ਵਿੱਚ ਬੱਚਿਆਂ...

ਕੱਲ੍ਹ ਗੱਲ ਕਰਾਂਗੇ – ਲਾਲ ਸਿੰਘ ਦਸੂਹਾ

ਫੈਕਟਰੀ ਕਾਮੇ ,ਫੈਕਟਰੀ ਦਫ਼ਤਰ  ਤੋਂ ਬਾਹਰ , ਸੱਤ ਤਾਰੀਖ਼ ਨੂੰ  ਸ਼ਾਮ ਪੰਜ ਵਜੇ , ਤਨਖਾਹ ਲੈਣ  ਲਈ ਖੜੇ , ਫਿਟਰ ਹੱਥ ਫੋਰਮੈਨ ਦੇ ਓਵਰਟਾਇਮ...

ਮੈਂ ਤੇ ਮੇਰਾ ਪਰਛਾਵਾਂ – ਪ੍ਰਦੀਪ ਕੁਮਾਰ ਥਿੰਦ

ਉਮਰ ਨੂੰ ਪਲ਼ੇਠਾ ਪਿਆਰ ਕਦੇ ਨਹੀਓਂ ਭੁਲਦਾ …ਜਿਵੇਂ ਪੋਲੇ ਧਰਤ ਤੇ ਡੋਲਦੇ ਛੋਟੇ ਛੋਟੇ ਪੈਰਾਂ ਨੂੰ ਨਿੱਕਾ ਜੇਹਾ ਲਾਡਲਾ ਜਦੋਂ ਖੜੇ ਹੋ ਕੇ ਦੋ...

ਨੀਲੀ ‘ਸ਼ਾਹੀ – ਲਾਲ ਸਿੰਘ ਦਸੂਹਾ

ਮੰਡੀ ਵਿੱਚ ਕਣਕ ਛਾਣਦੀ  ਹਾਰੀ ਥੱਕੀ ਸ਼ੰਕਰੀ ਨੇ ,ਘੁੰਡੀਆਂ  ਦੀ ਪੰਡ ਜੀ ।ਟੀ ।ਰੋਡ ਦੀ ਪੱਕੀ ਪੱਟੜੀ ‘ਤੇ ਲਿਆ ਸੁੱਟੀ । ਆਪ ‘ ਝੁਲਕਾ...

Latest Book