10.3 C
Chicago, US
Friday, April 26, 2019
Home ਕਵਿਤਾਵਾਂ

ਕਵਿਤਾਵਾਂ

ਕਵਿਤਾਵਾਂ

ਬੀਤ ਗਈ ਤੇ ਰੋਣਾ ਕੀ

ਜਾਦੂਗਰ ਨੇ ਖੇਲ੍ਹ ਰਚਾਇਆ ਮਿੱਟੀ ਦਾ ਇਕ ਬੁੱਤ ਬਣਾਇਆ ਫੁੱਲਾਂ ਵਾਂਗ ਹਸਾ ਕੇ ਉਸ ਨੂੰ ਦੁਨੀਆਂ ਦੇ ਵਿਚ ਨਾਚ ਨਚਾਇਆ ਭੁੱਲ ਗਇਆ ਉਹ ਹਸਤੀ ਅਪਣੀ ਵੇਖ ਵੇਖ ਖਰਮਸਤੀ ਅਪਣੀ ਹਾਸੇ...

ਜੱਟੀਆਂ ਪੰਜਾਬ ਦੀਆਂ

ਜੱਟੀਆਂ ਪੰਜਾਬ ਦੀਆਂ ਡਾਢੀਆਂ ਸੁਖਾਲੀਆਂ ਕੰਨਾਂ ਵਿਚ ਡੰਡੀਆਂ ਤੇ ਸੋਨੇ ਦੀਆਂ ਵਾਲੀਆਂ ਧੱਮੀ ਵੇਲੇ ਚਾਟੀ ਵਿਚ, ਗੂੰਜਣ ਮਧਾਣੀਆਂ ਰੂਪ ਨਾਲ ਰੱਜੀਆਂ ਪੰਜਾਬ ਦੀਆਂ ਰਾਣੀਆਂ ਮੱਕੀ ਦੀਆਂ ਰੋਟੀਆਂ ਤੇ...

ਕੁਰਸੀ!

ਰਾਜ ਦਾ ਰਾਗ ਸੁਣਾਏ ਕੁਰਸੀ, ਸੁਪਨੇ ਦਿਨੇ ਦਿਖਾਏ ਕੁਰਸੀ, ਭਾਈਆਂ ਹੱਥੋਂ ਜਾਨ ਤੋਂ ਪਿਆਰੇ, ਭਾਈਆਂ ਨੂੰ ਮਰਵਾਏ ਕੁਰਸੀ। ਤਕਡ਼ਿਆਂ ਦੇ ਗੋਡੀਂ ਹੱਥ ਲਾਏ, ਮਾਡ਼ਿਆਂ ਨੂੰ ਮਰਵਾਏ ਕੁਰਸੀ। ਵਾਂਗ ਪਤੰਗੇ ਨੇਤਾ...

ਐ ਸ਼ਿਵ !

ਤੁਧ ਬਿਨ ਗ਼ਮਾਂ ਦੀ ਮਹਿਫਲ ਸੁੰਞੀ, ਬਿਰਹੋਂ ਦੇ ਕੋਈ ਗੀਤ ਨਾ ਗਾਏ। ਵਣਜ ਇਸ਼ਕ ਦਾ ਕਰਨ ਦੀ ਖ਼ਾਤਰ, ਪੱਥਰਾਂ ਦੇ ਕੋਈ ਸ਼ਹਿਰ ਨਾ ਆਏ। ਵਾਂਗ ਤੇਰੇ ਫੁੱਲ ਤੋਡ਼...

ਵਿਸਾਖੀ ਫੇਰ ਪਰਤੇਗੀ……..

ਚੇਤੇ ਆਉਂਦੀ ਹੈ ਵਿਸਾਖੀ... ਜਦ ਤੂੜੀ ਤਂਦ ਸਾਂਭਦਾ ਜੱਟ ਲਲਕਾਰੇ ਮਾਰਦਾ ਜੱਟ ਢੋਲ ਤੇ ਡੱਗਾ ਲਾਉਂਦਾ ਭੰਗੜੇ ਤੇ ਚਾਂਭੜਾਂ ਪਾਉਂਦਾ ਸੰਮ੍ਹਾਂ ਵਾਲੀ ਡਾਂਗ ਨਾਲ ਧਰਤੀ ਹਿਲਾਉਂਦਾ ਤੇ ਨੱਚ-ਟੱਪ ਕੇ ਧਮੱਚੀਆਂ ਮਚਾਉਂਦਾ ਮੇਲੇ ਆਉਂਦਾ...

ਬਚਪਨ ਮੰਗਦਾ ਲੇਖਾ, ਲੇਖਾ ਬਹਿ ਕੇ ਕਰ ਲੈ ਤੂੰ…..

ਆ ਜਾ ਵਕਤ ਵਿਚਾਰ ਲੈ, ਵਕਤ ਵਕਤ ਦੇ ਖੇਲ। ਧੀ ਪੁੱਤ ਲੈਣ ਪਰੀਖਿਆ,    ਦੱਸ ਪਾਸ ਜਾਂ ਫੇਲ। ਧੀ ਤੇਰੇ ਲਈ ਧੰਨ ਪਰਾਇਆ, ਜਿਹੜਾ ਬਿਨ ਮੰਗਿਆਂ ਤੋਂ ਆਇਆ, ਧੀ ਨੂੰ ਵੱਖ ਪੁੱਤ ਤੋਂ...

ਤੇਰਾ ਹੀ ਤੇਰਾ ਨਾਮ ਹੈ

ਆਈ ਉਮਰ ਦੀ ਸ਼ਾਮ ਹੈ ਆਰਾਮ ਹੀ ਆਰਾਮ ਹੈ ਕੁਝ ਕੰਬਦੇ ਕੁਝ ਲਰਜ਼ਦੇ ਹੋਠਾਂ ਤੇ ਤੇਰਾ ਨਾਮ ਹੈ ਮੱਥੇ 'ਚ ਦੀਵਾ ਬਲ ਗਿਆ ਹੋਇਆ ਕੋਈ ਇਲਹਾਮ ਹੈ ਹੁਣ ਨਾ ਕੋਈ ਆਗਾਜ਼...

ਬਾਝ ਤੇਰੇ ਨਹੀਂ ਆਧਾਰ ਕੋਈ

ਮੇਰੇ ਨੈਣਾਂ ਵਰਗਾ ਨਾ ਖ਼ਾਕਸਾਰ ਕੋਈ ਤੇਰੇ ਵਰਗਾ ਨਾ ਆਬਸ਼ਾਰ ਕੋਈ ਵਾਟ ਔਖੀ ਤੇ ਹੋਣੀਆਂ ਭਾਰੂ ਜ਼ਿੰਦਗੀ ਜਾਪਦੀ ਅੰਗਾਰ ਕੋਈ ਬੁਲਬੁਲੀ ਚੀਕ ਬਣ ਗਿਆ ਹਿਰਦਾ ਯਾਦ ਆਉਂਦਾ ਹੈ ਬਾਰਬਾਰ...

ਚੰਗਾ ਲੱਗਦੇ – ਇੰਦਰਜੀਤ ਪੁਰੇਵਾਲ

ਮਰਦੇ ਦਮ ਤੱਕ ਸਾਥ ਨਿਭਾਊ ਹਿਜ਼ਰ ਤੇਰੇ ਦਾ ਗਹਿਣਾ। ਨਾ ਇਸ ਟੁੱਟਣਾ,ਨਾ ਇਸ ਗੁੰਮਨਾ ,ਨਾ ਇਸ ਦਾ ਰੰਗ ਲਹਿਣਾ। ਮੇਰੇ ਅਤੇ ਹਾਲਾਤਾਂ ਦੇ ਵਿਚ ਜੰਗ ਛਿਡ਼ੀ...

ਭੇਦ – ਗੁਰਮੀਤ ਸਿੰਘ ਪੱਟੀ

ਪਰਤ ਦਰ ਪਰਤ, ਭੇਦ ਖੋਹਲ ਰਹੇ ਹੋ। ਬਹੁਤ ਖੂਬ ਅਸਲੀਅਤ ਦੇ ਕੋਲ ਰਹੇ ਹੋ। ਵਰਨਾ ਪਰਦੇ ਬਹੁਤ ਪਏ ਮੇਰੀ ਆਤਮਾਂ ਛੱਟ ਗਏ ਸਾਰੇ ਜਦ ਤੁਸੀਂ ਬੋਲ ਰਹੇ...

Latest Book