-1.6 C
Chicago, US
Tuesday, January 21, 2020
Home ਗਜ਼ਲਾਂ

ਗਜ਼ਲਾਂ

ਗਜ਼ਲਾਂ

ਕਸਮ – ਗੁਰਮੀਤ ਸਿੰਘ ਪੱਟੀ

ਰਸਤੇ ਬਦਲ ਲੈਂਦੇ ਨੇ ਕਿਵੇਂ, ਕਸਮ ਖਾਣ ਨਾਲ। ਇਤਬਾਰ ਵੇਖ ਕਰਦੇ ਰਹੇ ਤੇਰਾ ਈਮਾਨ ਨਾਲ। ਸਾਕਤ ਨਹੀਂ ਸਾਂ ਮੈਂ ਤੁਸੀਂ ਮੂੰਹ ਮੋੜ ਕੇ ਲੰਘ ਗਏ, ਸਮਝ ਲੈ...

ਹਾਮੀ – ਅਜੇ ਤਨਵੀਰ

ਉਤਲੇ ਮਨੋ ਜੋ ਪਿਆਰ ਦੀ , ਹਾਮੀ ਉਹ ਭਰ ਗਏ ਨੇ । ਨਾਟਕ ਉਹ ਦੋਸਤੀ ਦਾ , ਹੁਣ ਫੇਰ ਕਰ ਗਏ ਨੇ । ਰੱਖੇ ਜਿਨਾੰ ਤਖ਼ੱਲੁਸ...

ਇਨਸਾਨੀਅਤ – ਡੀ ਡਾਰਵਿਨ

ਇਨਸਾਨੀਅਤ ਦੇ ਵਾਰਸੋ ਅੱਜ ਈਮਾਨ ਫੇਰ ਡਰ ਗਿਆ । ਇੱਕ ਹੋਰ ਗੁਜਰ ਗਿਐ ਹੁਣ ਇੱਕ ਹੋਰ ਸਾਲ ਮਰ ਗਿਆ । ਹਰ ਪਲ-ਪਲ ਦਿਨ-ਦਿਨ ਸੀ ਖਿਆਲ ਮੇਰੇ...

ਇਹ ਝੀਲ – ਬਲਜੀਤ ਪਾਲ ਸਿੰਘ ਝੰਡਾ ਕਲਾਂ

ਕਦੇ ਇਹ ਝੀਲ ਬਣਿਆ ਹੈ ਕਦੇ ਇਹ ਵਹਿ ਰਿਹਾ ਪਾਣੀ ਕਿ ਸਦੀਆਂ ਤੋਂ ਹੀ ਏਦਾਂ ਦੀ ਕਹਾਣੀ ਕਹਿ ਰਿਹਾ ਪਾਣੀ ਕਦੇ ਉਬਲੇ ਕਦੇ ਜੰਮੇ ਕਦੇ ਇਹ...

ਚੈਨ – ਬਲਜੀਤ ਪਾਲ ਸਿੰਘ ਝੰਡਾ ਕਲਾਂ

ਦਿਲ ਦਾ ਚੈਨ ਗਵਾਇਆ ਏਦਾਂ ਰੀਝਾਂ ਨੂੰ ਵਰਚਾਇਆ ਏਦਾਂ ਹੱਕ ਸੱਚ ਦੀ ਗੱਲ ਜੇ ਕੀਤੀ ਮੁਨਸਫ ਨੇ ਲਟਕਾਇਆ ਏਦਾਂ ਔਖੇ ਵੇਲੇ ਲੋੜ ਪਈ ਜਦ ਮਿੱਤਰਾਂ ਰੰਗ ਵਟਾਇਆ ਏਦਾਂ ਪੰਛੀ ਸਹਿਮੇ...

ਕੀ ਕਰੀਏ – ਜਸਵਿੰਦਰ ਸਿੰਘ ਰੂਪਾਲ

ਜਫ਼ਾ ਦੀ ਗੱਲ ਕੀ ਕਰੀਏ,ਵਫ਼ਾ ਦੀ ਬਾਤ ਕੀ ਕਰੀਏ ? ਮੁਹੱਬਤ ਵਿੱਚ ਕਿਸੇ ਕਾਫ਼ਿਰ ਅਦਾ ਦੀ ਬਾਤ ਕੀ ਕਰੀਏ ? ਕਿਵੇਂ ਕੱਟਾਂਗੇ ਦਿਲ ਦੇ ਦਰਦ ਬਾਝੋਂ...

ਗੁਆਚੇ ਨੇ – ਬਲਜੀਤ ਪਾਲ ਸਿੰਘ ਝੰਡਾ ਕਲਾਂ

ਮੇਰੇ ਲਫਜ਼ਾਂ ਚੋਂ ਅੱਜ ਕੱਲ ਚੰਦ ਤਾਰੇ ਵੀ ਗੁਆਚੇ ਨੇ ਕਿ ਫੁੱਲ ਕਲੀਆਂ ਹਰੇ ਪੱਤੇ ਨਜ਼ਾਰੇ ਵੀ ਗੁਆਚੇ ਨੇ ਜਦੋਂ ਸੀ ਪਰਬਤਾਂ ਅੰਦਰ ਤਾਂ ਸੀ ਮੈਂ...

ਦੁਆ – ਨਰਿੰਦਰ ਬਾਈਆ ਅਰਸ਼ੀ

ਯੇ ਕਿਸ ਕੀ ਦੁਆ ਕਾ ਅਸਰ ਹੋ ਗਿਆ ਸ਼ੈਹਿਦ  ਸੇ  ਮੀਠਾ  ਜ਼ੈਹਿਰ  ਹੋ ਗਿਆ ਦਰ ਸੇ  ਮੇਰੇ ਮੌਤ ਆ ਕਰ ਮੁੜੀ ਖੁਦਾਅ ਮੇਰਾ ਹਾਂਮੀਂ ਜ਼ਾਹਿਰ ਹੋ ਗਿਆ ਪੁੱਤਰ ...

ਕੁਹਰਾਮ – ਹਰਦਮ ਸਿੰਘ ਮਾਨ

ਘਰ ਵਿਚ ਹੈ ਖਾਮੋਸ਼ੀ ਸਾਡੇ ਮਨ ਵਿਚ ਹੈ ਕੁਹਰਾਮ। ਹਰ ਪਲ ਲੜਦੇ ਰਹੀਏ ਸਾਡੇ ਸਮੇਂ ਦਾ ਇਹ ਸੰਗਰਾਮ। ਰੋਜ਼ ਸਵੇਰੇ ਨਿਕਲਦੇ ਹਾਂ ਆਸਾਂ ਦੇ ਫੁੱਲ ਲੈ...

ਮਾਰੂਥਲ – ਹਰਦਮ ਸਿੰਘ ਮਾਨ

ਉਹਨਾਂ ਦਾ ਹਰ ਇਕ ਹੀ ਵਾਅਦਾ ਮੈਨੂੰ ਤਾਂ ਛਲ ਲਗਦਾ ਹੈ। ਜਿਸਨੂੰ ਉਹ ਦਰਿਆ ਕਹਿੰਦੇ ਨੇ, ਉਹ ਮਾਰੂਥਲ ਲਗਦਾ ਹੈ। ਧੁੱਪਾਂ, ਪੱਤਝੜ, ਝੱਖੜ-ਝੋਲੇ, ਨੰਗੇ ਪਿੰਡੇ ਸਹਿ...

Latest Book