13.3 C
Chicago, US
Friday, April 26, 2024

ਕਵਿਤਾਵਾਂ

ਕਵਿਤਾਵਾਂ

ਪਾਪ ਦੀ ਬੁਰਕੀ

ਇਕ ਰਾਜੇ ਦੀ ਗੁਰੂ-ਤਪੀਸ਼ਰ, ਚੋਰੀ ਦੇ ਵਿਚ ਵਡ਼ਿਆ, ਚੋਰਾਂ ਵਾਂਗੂ ਰਾਜੇ ਅੱਗੇ ਸਿਰ ਨੀਵਾਂ ਕਰ ਖਡ਼ਿਆ। ਰੋਜ਼ ਵਾਂਗ ਓਹ ਰਾਜੇ ਨੂੰ ਉਪਦੇਸ਼ ਦੇਣ ਸੀ ਆਯਾ, ਮੌਕਾ ਪਾ ਕੇ...

ਦੋ ਪੁਤਲੀਆਂ

ਰਾਜਾ ਭੋਜ ਪਾਸ ਇਕ ਪ੍ਰੇਮੀ ਦੋਇ ਪੁਤਲੀਆਂ ਲਿਆਯਾ, ਬਡ਼ੀਆਂ ਸੁੰਦਰ, ਜਿਸ ਡਿੱਠੀਆਂ ਸਭ ਦਾ ਮਨ ਲਲਚਾਯਾ। ਇਕੋ ਜੈਸੀ ਸ਼ਕਲ ਦੋਹਾਂ ਦੀ, ਇਕੋ ਜਿਹੀਆਂ ਲੰਮੀਆਂ, ਮਾਨੋਂ ਦੋਇ ਜੋਡ਼ੀਆਂ, ਕੁਡ਼ੀਆਂ, ਇਕਸੇ ਛਿਨ ਹਨ...

ਮੁੜ ਉਸਾਰੀ – ਗੁਰਮੇਲ ਬੀਰੋਕੇ

ਸਰਕਾਰਾਂ ਤੇ ਚਮਚੇ ਉਨ੍ਹਾਂ ਦੇ ਗੈਰ ਉਪਜਾਊ ਜਾਪਣ ਸਰਕਾਰਾਂ ਨੂੰ ਸੱਭਿਅਕ ਨਾ ਲੱਗਣ ਸਰਕਾਰਾਂ ਨੂੰ ਉਨ੍ਹਾਂ ਦੀਆਂ ਮੱਛੀਆਂ ਭੱਦੀਆਂ ਭਾਸਣ, ਲੱਖਾਂ ਡਾਲਰ ਹੋਏ ‘ਕੱਠੇ ਥਾਈਲੈਂਡ, ਮਾਲਦੀਪ ਸ੍ਰੀ ਲੰਕਾ, ਭਾਰਤ ਹੋਰ ਦੇਸਾਂ...

ਇਨਸਾਫ਼ ਦੀ ਤਲਾਸ਼ – ਲਵਨੀਤ ਕੌਰ ਸੰਧੂ,ਆਸਟਰੇਲੀਆ

ਇਨਸਾਫ਼ ਦੀ ਤਲਾਸ਼ ਵਿੱਚ ਨਿੱਕਲਣਾਂ ਇੱਥੇ ਅਕਲਮੰਦੀ ਨਹੀਂ, ਚਾਂਦੀ ਦੇ ਚਮਕਦੇ ਛਿੱਲੜ ਇਸਦੀਆਂ ਧੱਜੀਆਂ ਉਡਾਈ ਫਿਰਦੇ। ਅਫ਼ਸੋਸ ਹੁੰਦਾ ਏ ਗਰੀਬ ਦੀਆਂ ਕੁਆਰੀਆਂ ਰੀਝਾਂ ਤੇ, ਜਿੰਨ੍ਹਾਂ ਨੂੰ ਪੈਸੇ...

ਰਾਤ ਦੀ ਚੁੱਪ – ਗੁਰਮੀਤ ਸਿੰਘ ਪੱਟੀ

ਰਾਤ ਦੀ ਚੁੱਪ ਨਦੀ ਦਾ ਪਾਣੀ ਕੰਢੇ ਆਣ ਬੈਠੇ ਰਾਹੀ। ਨੰਗੀਆਂ ਪੈੜਾਂ ਢੱਕੀਆਂ ਪਰਛਾਂਵੇ ਉੱਗੀ ਵੇਖਕੇ ਕਾਈ । ਪੀਘਾਂ ਦੀਆਂ ਝਰੀਟਾਂ ਰੁੱਖੀਂ ਘਾਸੀਆਂ ਧਰਤੀ ਪਈਆਂ, ਸੌਣ ਹੁਣ...

ਅਹਿਸਾਸ – ਗੁਰਮੀਤ ਸਿੰਘ ਪੱਟੀ

ਨਹੀਂ ਥਾ ਅਹਿਸਾਸ ਕੇ ਤੁਮੇ ਕਭੀ  ਭੂਲ  ਜਾਏਂਗੇ ਹਮ। ਮਯੂਸ ਜੇਹੀ ਦੇਖ ਕਰ ਸੂਰਤ ਤੇਰੀ ਧੋਖਾ ਖਾਏਂਗੇ ਹਮ। ਦੇਖ ਕਰ ਪ੍ਰੇਸ਼ਾਂਨੀ ਮੇਰੀ ਉਨ੍ ਕੇ ਰਾਸਤੇ ਬਦਲਤੇ...

ਰੱਬ ਦੀ ਰਜਾਂ – ਰਮਨਜੀਤ ਬੈਂਸ

ਰੱਬ ਦੀ ਰਜਾਂ ਚ ਰਾਜੀ ਰਹਿਣ ਵਾਲਿਉ, ਗੂੜੀਆਂ ਛਾਂਵਾਂ ਦੇ ਥੱਲੇ ਵਹਿਣ ਵਾਲਿਉ, ਪੂਰਾਂ ਹੀ ਸਿਆਲ ਸਾਡਾਂ ਪੁੱਛਿਆਂ ਨਾਂ ਹਾਲ ਕਿਸੇ, ਸਾਡੇ ਤੇ ਝੱਖੜ ਬਣ ਢਹਿਣ ਵਾਲਿਉ, ਚੂਲੀ...

ਤੁਰ ਗਿਆ ਨੈਲਸਨ – ਮਹਿੰਦਰ ਸਿੰਘ ਘੱਗ

ਤੁਰ ਗਿਆ ਨੈਲਸਨ ਮੰਡੇਲਾ ਤੁਰ ਗਿਆ ਜੰਗੇ ਆਜ਼ਾਦੀ ਜਿਤ ਮੰਡੇਲਾ ਤੁਰ ਗਿਆ ਮਿਸ਼ਨ ਲੈ ਕਰਤਾਰ ਤੋਂ ਉਹ ਜਗ ਆਇਆ ਸੀ ਹੁਕਮ ਜੋ ਲੈ ਕੇ ਆਇਆ ਖੂਬ ਨਿਭਾਇਆ...

ਸਾਉਣ

ਸਾਉਣ ਮਾਹ, ਝਡ਼ੀਆਂ ਗਰਮੀ ਝਾਡ਼ ਸੁੱਟੀ, ਧਰਤੀ ਪੁੰਗਰੀ, ਟਹਿਕੀਆਂ ਡਾਲੀਆਂ ਨੇ। ਰਾਹ ਰੋਕ ਲਏ ਛੱਪਡ਼ਾਂ-ਟੋਭਿਆਂ ਨੇ, ਨਦੀਆਂ ਨਾਲੀਆਂ ਜੂਹਾਂ ਹੰਘਾਲੀਆਂ ਨੇ। ਧਾਈਂ ਉੱਸਰੇ, ਨਿੱਸਰੀ ਚਰ੍ਹੀ ਮੱਕੀ, ਤੇ ਕਪਾਹੀਂ ਨਾ ਜਾਣ ਸੰਭਾਲੀਆਂ ਨੇ। ਜੰਮੂ...

ਮੇਲੇ ਵਿਚ ਜੱਟ

ਤੂਡ਼ੀ ਤੰਦ ਸਾਂਭ ਹਾਡ਼ੀ ਵੇਚ ਵੱਟ ਕੇ, ਲੰਬਡ਼ਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ। ਮੀਹਾਂ ਦੀ ਉਡੀਕ ਤੇ ਸਿਆਡ਼ ਕੱਢ ਕੇ, ਮਾਲ ਢਾਂਡਾ ਸਾਂਭਣੇ ਨੂੰ ਚੂਹਡ਼ਾ ਛੱਡ...

Latest Book