20.7 C
Chicago, US
Wednesday, May 8, 2024

ਕਵਿਤਾਵਾਂ

ਕਵਿਤਾਵਾਂ

ਤਾਂ ਵੀ ਮੁਬਾਰਕਬਾਦ ! – ਨਵਦੀਪ ਸਿੰਘ ਬਦੇਸ਼ਾ

ਤੇਰਾਂ ਬੀਤ ਗਿਆ, ਚੌਦਾਂ ਆ ਗਿਆ, ਆ ਗਿਆ ਨਵਾਂ ਸਾਲ ਬਦਲੇ ਤਾਂ ਬਸ ਅੰਕ ਹੀ ਬਦਲੇ ਬਾਕੀ ਓਹੀਓ ਹਾਲ ਨਾ ਹੀ ਘਟੀ ਗਰੀਬੀ ਕਿਧਰੇ, ਨਾ ਹੀ...

ਧੀ ਦੇ ਬੋਲ – ਜੀ ਬੀ ਸਿੰਘ ਤਰਨਤਾਰਨ

ਬਾਬਲਾ ਧੀ ਜੰਮਣ ਤੇ ਕਿਉ ਤੂੰ ਸੋਗ ਮਨਾਵੇਂ, ਵੀਰ ਜੰਮਿਆ ਤਾਂ ਤੂੰ ਵੰਡੀ ਮਠਿਆਈ, ਫਿਰ ਮੇਰੇ ਜੰਮਣ ਤੇ ਕਿਉ ਤੂੰ ਕੁਮਲਾਵੇਂ, ਬਾਬਲਾ ਧੀ ਜੰਮਣ ਤੇ ਕਿਉ ਤੂੰ...

ਮੇਰੀ ਧੀ

ਮੇਰੀ ਧੀ, ਤੂੰ ਜਦ ਵੀ ਮਿਲਦੀ ਏਂ ਮੈਨੂੰ ਮੂੰਹੋ ਬੋਲੇਂ ਜਾਂ ਨਾ ਬੋਲੇਂ ਮੈਂ ਤੇਰੇ ਬਾਰੇ ਸਭ ਕੁਝ ਜਾਣ ਜਾਂਦਾ ਹਾਂ। ਤੇਰੇ ਚੇਹਰੇ ਦੇ ਸਭ ਹਾਵ ਭਾਵ ਸਬ ਹਕੀਕਤਾਂ...

ਇੱਕ ਲਰਜ਼ਦਾ ਨੀਰ

ਇੱਕ ਲਰਜ਼ਦਾ ਨੀਰ ਸੀ, ਉਹ ਮਰ ਕੇ ਪੱਥਰ ਹੋ ਗਿਆ | ਦੂਸਰਾ ਇਸ ਹਾਦਸੇ ਤੋਂ, ਡਰ ਕੇ ਪੱਥਰ ਹੋ ਗਿਆ | ਤੀਸਰਾ ਇਸ ਹਾਦਸੇ ਨੂੰ ਕਰਨ, ਲੱਗਿਆ ਸੀ ਬਿਆਨ ਉਹ ਕਿਸੇ ਪੱਥਰ...

ਕੁਮਾਰੀ

ਮੈਂ ਤੇਰੀ ਸੇਜ ਤੇ ਜਦ ਪੈਰ ਧਰਿਆ ਸੀ ਮੈਂ ਇਕ ਨਹੀਂ ਸਾਂ – ਦੋ ਸਾਂ ਇਕ ਸਾਲਮ ਵਿਆਹੀ, ਤੇ ਇਕ ਸਾਲਮ ਕੁਆਰੀ ਸੋ ਤੇਰੇ ਭੋਗ ਦੀ ਖ਼ਾਤਿਰ ਮੈਂ ਉਸ ਕੁਆਰੀ...

ਯਾਰਾਂ ਨੇ

ਸਾਡੇ ਗੀਤ ਅਸਾਥੋਂ ਯਾਰੋ ਖੋਹ ਲਏ ਸਾਡੇ ਯਾਰਾਂ ਨੇ ਸਾਡੇ ਮੀਤ ਅਸਾਥੋਂ ਯਾਰੋ ਮੋਹ ਲਏ ਸਾਡੇ ਯਾਰਾਂ ਨੇ ਇਕ ਉਹਨਾ ਨੂੰ ਵਹਿਮ ਜੁ ਹੋਇਆ ਟੁੱਟੇ ਦਿਲ ਦੇ ਚੂਰੇ ਤੋਂ ਸਾਡੇ ਦਿਲ ਦੇ ਟੁਕੜੇ...

ਸਵਰਗਾਂ ਦਾ ਲਾਰਾ

ਨਾ ਦੇ ਇਹ ਸਵਰਗਾਂ ਦਾ ਲਾਰਾ ਸਾਨੂੰ ਸਾਡਾ ਕੁਫ਼ਰ ਪਿਆਰਾ। ਮੰਦਰ ਦੀਆਂ ਦਲ੍ਹੀਜ਼ਾਂ ਲੰਘ ਕੇ ਮੈਂ ਕੀ ਮੱਥੇ ਟੇਕਾਂ। ਪੱਥਰ ਦਿਲ ਭਗਵਾਨ ਦਾ ਕੀਤਾ। ਇਹ ਜੋਤਾਂ ਦਿਆਂ ਸੇਕਾਂ। ਵੇਖਣ ਦਿਉ...

ਜੀਉਂਦੇ ਭਗਵਾਨ

ਓ ਦੁਨੀਆਂ ਦੇ ਬੰਦਿਓ ਪੂਜੋ ਉਹਨਾਂ ਨੇਕ ਇਨਸਾਨਾਂ ਨੂੰ ਦੇਸ਼ ਦੀ ਖ਼ਾਤਰ ਵਾਰ ਗਏ ਜੋ, ਪਿਆਰੀਆਂ ਪਿਆਰੀਆਂ ਜਾਨਾਂ ਨੂੰ। ਸਰੂਆਂ ਵਰਗੇ, ਸੋਨੇ ਵਰਗੇ, ਹੀਰੇ ਪੁੱਤਰ ਮਾਵਾਂ ਦੇ ਚਾ ਜਿਨ੍ਹਾਂ ਨੂੰ...

ਮੌਤ ਦੇ ਅਰਥ

ਕੋਈ ਮਾਂ ਨਹੀਂ ਚਾਹੁੰਦੀ ਲਹੂ ਜ਼ਮੀਨ ਤੇ ਡੁੱਲ੍ਹੇ ਹਰ ਮਾਂ ਚਾਹੁੰਦੀ ਏ ਧੀਆਂ ਪੁੱਤਰ ਤੇ ਵਧਦੀਆਂ ਫੁੱਲਦੀਆਂ ਫਸਲਾਂ ਹਰ ਮਾਂ ਚਾਹੁੰਦੀ ਏ ਲੋਹਾ ਕੋਈ ਲਾਹੇਵੰਦਾ ਔਜ਼ਾਰ ਬਣੇ ਜਾਂ ਸਾਜ਼ ਦੀ...

ਤਿੜਕੇ ਘੜੇ ਦਾ ਪਾਣੀ

ਤਿੜਕੇ ਘੜੇ ਦਾ ਪਾਣੀ ਕੱਲ੍ਹ ਤੱਕ ਨਹੀਂ ਰਹਿਣਾ... ਇਸ ਪਾਣੀ ਦੇ ਕੰਨ ਤਰਿਹਾਏ ਤ੍ਰੇਹ ਦੇ ਹੋਠਾਂ ਵਾਂਗੂੰ ਓ ਮੇਰੇ ਠੰਢੇ ਘੱਟ ਦਿਆ ਮਿੱਤਰਾ ! ਕਹਿ ਦੇ ਜੋ ਕੁਝ ਕਹਿਣਾ... ਅੱਜ ਦਾ...

Latest Book