24.8 C
Chicago, US
Saturday, May 4, 2024

ਕਵਿਤਾਵਾਂ

ਕਵਿਤਾਵਾਂ

ਦੋ ਪੁਤਲੀਆਂ

ਰਾਜਾ ਭੋਜ ਪਾਸ ਇਕ ਪ੍ਰੇਮੀ ਦੋਇ ਪੁਤਲੀਆਂ ਲਿਆਯਾ, ਬਡ਼ੀਆਂ ਸੁੰਦਰ, ਜਿਸ ਡਿੱਠੀਆਂ ਸਭ ਦਾ ਮਨ ਲਲਚਾਯਾ। ਇਕੋ ਜੈਸੀ ਸ਼ਕਲ ਦੋਹਾਂ ਦੀ, ਇਕੋ ਜਿਹੀਆਂ ਲੰਮੀਆਂ, ਮਾਨੋਂ ਦੋਇ ਜੋਡ਼ੀਆਂ, ਕੁਡ਼ੀਆਂ, ਇਕਸੇ ਛਿਨ ਹਨ...

ਮੈਂ ਰੱਬ ਬਣਿਆ – ਕਾਵਿ ਵਿਅੰਗ

ਵਾਂਗ ਸ਼ਿਕਾਰੀ ਦੂਹਰਾ ਹੋ-ਹੋ ਝੁੱਕਦਾ ਹਾਂ। ਪਾਪਾਂ ਦੀ ਪੰਡ ਲੈ ਤੇਰੇ ਦਰ ਢੁੱਕਦਾ ਹਾਂ ਤੂੰ ਘਟ-ਘਟ ਦੀ ਜਾਣੇ ਤੈਥੋਂ ਕੀ ਓਹਲਾ, ਆਪਣੇ ਆਪ ਦੇ ਕੋਲੋਂ ਫਿਰਦਾ ਲੁੱਕਦਾ...

ਬੌਹੜੀਂ ਵੇ ਤਬੀਬਾ

ਬੌਹੜੀਂ ਵੇ ਤਬੀਬਾ ਨਹੀਂ ਤੇ ਮੈਂ ਮਰ ਗਈਆਂ ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ ਇਸ਼ਕ ਨੇ ਡੇਰਾ ਮੇਰੇ ਅੰਦਰ ਕੀਤਾ ਭਰੇ ਕੇ ਜ਼ਹਿਰ ਪਿਆਲਾ ਪੀਤਾ ਝਬਦੇ ਆਵੀਂ ਵੇ...

ਧੀ ਦੀ ਪੁਕਾਰ !

ਬਾਬਲਾ ਮੈਂ ਧੀ ਤੇਰੀ ਕਰਾਂ ਪੁਕਾਰ ਵੇ, ਜਨਮੋਂ ਤੂੰ ਪਹਿਲਾਂ ਰਿਹੋਂ ਕਾਹਤੋਂ ਮਾਰ ਵੇ, ਕਰੇਂਗਾ ਤੂੰ ਮਾਣ ਨਾਲੇ, ਤੇਰਾ ਇਹ ਸਮਾਜ ਵੇ, ਬਦਲਾਂਗੀ ਰੀਤ ਹੁੰਦਾ, ਪੁੱਤਾਂ ਸਿਰ ਰਾਜ ਵੇ, ਦਿਆਂਗੀ...

ਤਾਂ ਵੀ ਮੁਬਾਰਕਬਾਦ ! – ਨਵਦੀਪ ਸਿੰਘ ਬਦੇਸ਼ਾ

ਤੇਰਾਂ ਬੀਤ ਗਿਆ, ਚੌਦਾਂ ਆ ਗਿਆ, ਆ ਗਿਆ ਨਵਾਂ ਸਾਲ ਬਦਲੇ ਤਾਂ ਬਸ ਅੰਕ ਹੀ ਬਦਲੇ ਬਾਕੀ ਓਹੀਓ ਹਾਲ ਨਾ ਹੀ ਘਟੀ ਗਰੀਬੀ ਕਿਧਰੇ, ਨਾ ਹੀ...

ਰੱਬ ਦੀ ਰਜਾਂ – ਰਮਨਜੀਤ ਬੈਂਸ

ਰੱਬ ਦੀ ਰਜਾਂ ਚ ਰਾਜੀ ਰਹਿਣ ਵਾਲਿਉ, ਗੂੜੀਆਂ ਛਾਂਵਾਂ ਦੇ ਥੱਲੇ ਵਹਿਣ ਵਾਲਿਉ, ਪੂਰਾਂ ਹੀ ਸਿਆਲ ਸਾਡਾਂ ਪੁੱਛਿਆਂ ਨਾਂ ਹਾਲ ਕਿਸੇ, ਸਾਡੇ ਤੇ ਝੱਖੜ ਬਣ ਢਹਿਣ ਵਾਲਿਉ, ਚੂਲੀ...

ਹਸਰਤਾਂ

ਕਹੋ ਤਾਂ ਦਿਲ ਦੀਆਂ ਬੇਸੁਰਤ ਤਰਬਾਂ ਜਗਾ ਦੇਵਾਂ, ਹਸਰਤਾਂ ਲੁਕਵੀਆਂ ਦੇ ਢੇਕ ਤੋਂ ਪਡ਼ਦਾ ਹਟਾ ਦੇਵਾਂ। ਜਿਨ੍ਹਾਂ ਮੂੰਹਬੰਦ ਕਲੀਆਂ ਵਿੱਚ ਵਸਦੀ ਹੈ ਮੇਰੀ ਦੁਨੀਆਂ, ਉਨ੍ਹਾਂ ਦੀ ਮੂੰਹ...

ਵਰ੍ਹਾ

ਨੁੱਚਡ਼ ਪਈਆਂ ਅੱਖੀਆਂ ਵਿੱਛਡ਼ ਚੱਲੀ ਅੰਤਲੀ ਫੱਗਣ ਦੀ ਤਰਕਾਲ ਵੇ ਚੇਤਰ ਆ ਗਿਆ ! ਬਾਰ ਬੇਗਾਨੀ ਚੱਲੀਆਂ ਛੀਏ ਰੁੱਤਾਂ ਰੁੰਨੀਆਂ ਮਿਲਿਆਂ ਨੂੰ ਹੋ ਗਿਆ ਸਾਲ ਵੇ ਚੇਤਰ ਆ ਗਿਆ ! ਸੱਭੇ ਧੂਡ਼ਾਂ...

ਪ੍ਰਣ

ਮੈਂ ਪ੍ਰਣ ਕਰਦਾ ਹਾਂ ਲੋਡ਼ਾਂ ਦੀ ਪੂਰਤੀ ਲਈ ਆਪਣੀਆਂ ਹੀ ਨਜ਼ਰਾਂ ਵਿਚ ਨਹੀਂ ਡਿੱਗਾਂਗਾ। ਮੈਂ ਨਹੀਂ ਵਰਤਾਂਗਾ ਹੱਥ ਕੰਡੇ ਆਪਣੇ ਮਕਸਦ ਦੀ ਪੂਰਤੀ ਲਈ ਸੱਚੀ ਸੁੱਚੀ ਕਾਰ ਮੈਂ ਕਰਾਂਗਾ। ਮੈਂ...

ਬੱਸ ਕਰ ਜੀ ਹੁਣ ਬੱਸ ਕਰ ਜੀ

ਬੱਸ ਕਰ ਜੀ ਹੁਣ ਬੱਸ ਕਰ ਜੀ ਇਕ ਬਾਤ ਅਸਾਂ ਨਾਲ ਹੱਸ ਕਰ ਜੀ ਤੁਸੀਂ ਦਿਲ ਵਿਚ ਮੇਰੇ ਵਸਦੇ ਹੋ ਮੁਡ਼ ਸਾਥੋਂ ਦੂਰ ਕਿਉਂ ਨਸਦੇ ਹੋ ਪਹਿਲਾਂ ਘਤ...

Latest Book