16.4 C
Chicago, US
Friday, May 3, 2024

ਕਵਿਤਾਵਾਂ

ਕਵਿਤਾਵਾਂ

ਧੀ ਦੇ ਬੋਲ – ਜੀ ਬੀ ਸਿੰਘ ਤਰਨਤਾਰਨ

ਬਾਬਲਾ ਧੀ ਜੰਮਣ ਤੇ ਕਿਉ ਤੂੰ ਸੋਗ ਮਨਾਵੇਂ, ਵੀਰ ਜੰਮਿਆ ਤਾਂ ਤੂੰ ਵੰਡੀ ਮਠਿਆਈ, ਫਿਰ ਮੇਰੇ ਜੰਮਣ ਤੇ ਕਿਉ ਤੂੰ ਕੁਮਲਾਵੇਂ, ਬਾਬਲਾ ਧੀ ਜੰਮਣ ਤੇ ਕਿਉ ਤੂੰ...

ਆਸ – ਜਸਪ੍ਰੀਤ ਕੌਰ

ਆਸ ਦਿਲ ਦੀ ਡੂੰਘਾਈ ਵਿੱਚੋਂ, ਕਦੇ ਕਦੇ ਬੋਲੇ ਸਿਰ ਚੜਕੇ, ਤੂੰ ਰੱਖ ਸਹਿਜ ਰੱਖ ਹੌਂਸਲਾ, ਮਿਲੂ ਮੰਜ਼ਿਲ ਕਦੇ ਹੱਥ ਫੜਕੇ, ਖਾਹਿਸ਼ ਮਜ਼ਬੂਰ ਕਰ ਘੇਰੇ, ਤੇ ਉਠਾਵੇ ਆ ਤੜਕੇ ਤੜਕੇ, ਕੋਈ ਨੀ ਦੇਰ ਏ ਅੰਧੇਰ ਨਹੀਂ, ਮੁੜ ਮੁੜ ਸੀਨੇ ਚ ਏਹੋ ਰੜਕੇ, ਉਮੀਦ ਵਧਾਵੇ ਹੋਰ ਡਰਾਵੇ, ਕਿਤੇ ਅੰਤ ਨਾ ਖਾਲੀ ਖੜਕੇ, ਓਹਨਾਂ ਕੀ ਪਤਾ ਹਾਲ ਗੰਭੀਰ, ਦਿਲ ਆਖਰੀ ਸਾਹਾਂ ਤੇ ਧੜਕੇ, ਜਦ ਕੋਸ਼ਿਸ਼ ਕਰਾ ਰਾਹ ਪੈਣਾ, ਪਰ ਰਾਹ ਮੱਲ ਲੈਂਦੀ ਅੜ ਕੇ, ਕਹੇ ਜਨੂਨ ਜੇ ਤੈਨੂੰ ਪਾਉਣ ਦਾ, ਤਾਂ ਪੱਲਾ ਭਰੇਗਾ ਪੂਰਾ ਹੜ ਕੇ !

ਬੜੇ ਬਦਨਾਮ ਹੋਏ

ਬੜੇ ਬਦਨਾਮ ਹੋਏ ਆਂ ਇਹਨਾਂ ਮਸ਼ਹੂਰੀਆਂ ਬਦਲੇ। ਮ੍ਰਿਗ ਨੂੰ ਜਾਨ ਦੇਣੀ ਪਈ ਇਹਨਾਂ ਕਸਤੂਰੀਆਂ ਬਦਲੇ। ਕੋਈ ਘਰ-ਬਾਰ ਛੱਡ ਜਾਂਦਾ ਭਰਾ ਵੀ ਗੈਰ ਲੱਗਦੇ ਨੇ, ਕਿਸੇ ਦੇ ਬੇਲਿਆਂ...

ਆਸ

ਨੀ ਜਿੰਦੇ ਤੇਰਾ ਯਾਰ, ਮੈਂ ਤੈਨੂੰ ਕਿੰਜ ਮਿਲਾਵਾਂ ! ਕਿੱਥੋਂ ਨੀ ਮੈਂ ਸ਼ੱਤਬਰਗੇ ਦੀ, ਤੈਨੂੰ ਮਹਿਕ ਪਿਆਵਾਂ ! ਕਿਹੜੀ ਨਗਰੀ 'ਚ ਤੇਰੇ ਚੰਨ ਦੀ- ਡਲੀ ਵੱਸਦੀ ਹੈ ਜਿੰਦੇ ? ਕਿੱਤ ਵੱਲੇ ਨੀ ਅਜ ਨੀਝਾਂ ਦੇ- ਮੈਂ...

ਰੁੱਖ

ਕੁਝ ਰੁੱਖ ਮੈਨੂੰ ਪੁੱਤ ਲਗਦੇ ਨੇ ਕੁਝ ਰੁੱਖ ਲਗਦੇ ਮਾਵਾਂ ਕੁਝ ਰੁੱਖ ਨੂੰਹਾਂ ਥੀਏ ਲਗਦੇ ਕੁਝ ਰੁੱਖ ਵਾਂਗ ਭਰਾਵਾਂ ਕੁਝ ਰੁੱਖ ਮੇਰੇ ਬਾਬੇ ਵਾਕਣ ਪੱਤਰ ਟਾਵਾਂ ਟਾਵਾਂ ਕੁਝ ਰੁੱਖ ਮੇਰੀ...

ਤੇਰਾ ਹੀ ਤੇਰਾ ਨਾਮ ਹੈ

ਆਈ ਉਮਰ ਦੀ ਸ਼ਾਮ ਹੈ ਆਰਾਮ ਹੀ ਆਰਾਮ ਹੈ ਕੁਝ ਕੰਬਦੇ ਕੁਝ ਲਰਜ਼ਦੇ ਹੋਠਾਂ ਤੇ ਤੇਰਾ ਨਾਮ ਹੈ ਮੱਥੇ 'ਚ ਦੀਵਾ ਬਲ ਗਿਆ ਹੋਇਆ ਕੋਈ ਇਲਹਾਮ ਹੈ ਹੁਣ ਨਾ ਕੋਈ ਆਗਾਜ਼...

ਸ਼ੌਕ ਸੁਰਾਹੀ

ਇਸ਼ਕ ਪੁਛੇਂਦਾ ਦੱਸ ਨੀ ਜਿੰਦੇ ! ਕੀਕਣ ਦਿਹੁੰ ਗੁਜ਼ਾਰੇ ? ਜਿੰਦ ਕਹੇ ਮੈਂ ਸੁਪਨੇ ਤੇਰੇ ਮਹਿੰਦੀ ਨਾਲ ਸ਼ਿੰਗਾਰੇ... ਇਸ਼ਕ ਪੁਛੇਂਦਾ ਦੱਸ ਨੀ ਜਿੰਦੇ ! ਕੀਕਣ ਨੈਣ ਰੋਵੰਦੇ ? ਜਿੰਦ ਕਹੇ ਮੈਂ ਲੱਖਾਂ ਤਾਰੇ...

ਲੱਖ ਕੋਸ਼ਿਸ਼ ਦੇ ਬਾਵਜੂਦ

ਲੱਖ ਕੋਸ਼ਿਸ਼ ਦੇ ਬਾਵਜੂਦ ਵੀ ਜ਼ਿੰਦਗੀ ਦਾ ਹੱਥ ਫੜ ਨਾ ਹੋਇਆ। ਉਮਰ ਗੁਜ਼ਰ ਗਈ ਫਿਰ ਵੀ ਮੈਥੋਂ ਵਕਤ ਦਾ ਚਿਹਰਾ ਪੜ ਨਾ ਹੋਇਆ। ਚੰਨ ਸਿਤਾਰੇ ਤੋੜ...

ਬਾਝ ਤੇਰੇ ਨਹੀਂ ਆਧਾਰ ਕੋਈ

ਮੇਰੇ ਨੈਣਾਂ ਵਰਗਾ ਨਾ ਖ਼ਾਕਸਾਰ ਕੋਈ ਤੇਰੇ ਵਰਗਾ ਨਾ ਆਬਸ਼ਾਰ ਕੋਈ ਵਾਟ ਔਖੀ ਤੇ ਹੋਣੀਆਂ ਭਾਰੂ ਜ਼ਿੰਦਗੀ ਜਾਪਦੀ ਅੰਗਾਰ ਕੋਈ ਬੁਲਬੁਲੀ ਚੀਕ ਬਣ ਗਿਆ ਹਿਰਦਾ ਯਾਦ ਆਉਂਦਾ ਹੈ ਬਾਰਬਾਰ...

ਵਸਲ ਦੀ ਰਾਤ – ਕੁਲਦੀਪ ਸਿੰਘ ਨੀਲਮ

ਅੱਜ ਫਿਰ ਉਨ੍ਹਾਂ ਨਾਲ  ਮੇਰੀ ਮੁਲਾਕਾਤ ਹੋਵੇਗੀ ਫਿਰ ਸ਼ੋਹਲੇ ਭੱੜਕਣਗੇ  ਤੇ ਬਰਸਾਤ ਹੋਵੇਗੀ ਆਕੇ ਮੇਰੇ ਕਰੀਬ ਸ਼ਰਮਾ ਨਾ ਜਾਣਾ ਦੋਸਤ ਅੱਖਾਂ ਨਾਲ ਅੱਖਾਂ  ਦੀ ਅੱਜ ਗੂਹੜੀ ਬਾਤ...

Latest Book