16.4 C
Chicago, US
Sunday, May 5, 2024

ਮਾੜੀ ਧਾੜ ਗਰੀਬਾਂ ਉਤੇ

ਉਪ੍ਰੋਕਤ ਲੋਕੋਕਤੀ ਵਿੱਚ ਸ਼ਬਦ ਜੋ ‘ਗਰੀਬਾਂ’ ਆਇਆ ਹੈ ਉਸ ਦੇ ਥਾਂ ਇੱਕ ਹੋਰ ਸ਼ਬਦ ਵਰਤਿਆ ਜਾਂਦਾ ਹੈ। ਉਸ ਬਾਰੇ ਪਾਠਕ ਸੱਜਣ ਜਾਣਦੇ ਹੀ ਹਨ।...

ਮਰਯਾਦਾ ਦਾ ਵਖਰੇਵਾਂ

ਪਿਛਲੀ ਵਾਰੀ ੨੦੧੩ ਦੀ ਅੰਮ੍ਰਿਤਸਰ ਦੀ ਯਾਤਰਾ ਦੌਰਾਨ ਇੱਕ ਦਿਨ ਸਵੇਰੇ ਸਵੇਰੇ ਮੈਂ ਤਰਨ ਤਾਰਨੋ ਆਪਣੇ ਚਿਰਕਾਲੀ ਮਿੱਤਰ, ਸ. ਕੁਲਜੀਤ ਸਿੰਘ ਦੇ ਘਰੋਂ ਤੁਰ...

ਇਉਂ ਮੇਰੀਆਂ ਲਿਖਤਾਂ ਨੂੰ ‘ਜੀ ਆਇਆਂ’ ਆਖਿਆ ਗਿਆ

ਕੁਝ ਸਾਲ ਪਹਿਲਾਂ ਮੈਂ ਇੱਕ ਪਾਸੜ ਲੇਖ, ‘ਇਉਂ ਹੋਇਆ ‘ਸਵਾਗਤ’ ਮੇਰੀਆਂ ਲਿਖਤਾਂ ਦਾ’ ਲਿਖਿਆ ਸੀ। ਇਹ ਲੇਖ ਕੁੱਝ ਪਰਚਿਆਂ ਵਿੱਚ ਛਪਣ ਤੋਂ ਇਲਾਵਾ ਮੇਰੀ...

ਸਿੱਖ ਜਾਣਾ ਮੇਰਾ ਵੀ ਕੰਪਿਊਟਰ ਨੂੰ ਕੁਤਕਤਾਰੀਆਂ ਕਢਣੀਆਂ

ਇਹ ਛੇਵੇਂ ਦਹਾਕੇ ਦੀ ਗੱਲ ਹੈ ਜਦੋਂ ਕਿ ਮੈਂ ਅੰਮ੍ਰਿਤਸਰ ਵਿੱਚ ਸੁਣਿਆ ਸੀ ਕਿ ਕੋਈ ਨਵੀਂ ਮਸ਼ੀਨ ਜਿਹੀ ਬਣੀ ਹੈ ਜਿਸ ਦਾ, ਇਸ ਦੇ...

ਚਰਚਾ ਚਾਰ ਪ੍ਰਕਾਰ ਦੀ

(ਗੁਰਪ੍ਰਤਾਪ ਸੂਰਜ ਗ੍ਰੰਥ, ਭਾਈ ਸੰਤੋਖ ਸਿੰਘ ਜੀ ਲਿਖਤ ਉਪਰ ਆਧਾਰਤ) ਸਤਿਗੁਰੂ ਸਾਹਿਬਾਨ ਸਮੇ ਸਮੇ ਕਿਸੇ ਵਾਪਰੀ ਖਾਸ ਘਟਨਾ ਜਾਂ ਕਿਸੇ ਜਗਿਆਸੂ ਵੱਲੋਂ ਪੁੱਛੇ ਗਏ ਪ੍ਰਸ਼ਨ...

ਤੇਰਾ ਵਿਕਦਾ ਜੈ ਕੁਰੇ ਪਾਣੀ, ਲੋਕਾਂ ਦਾ ਨਾ ਦੁਧ ਵਿਕਦਾ

ਉਪ੍ਰੋਕਤ ਲੋਕ ਬੋਲੀ ਵਿੱਚ ‘ਜੈ ਕੁਰੇ’ ਦਾ ਮਤਲਬ, ਜੈ ਕੌਰ ਨਾਮੀ ਉਹ ਇਸਤਰੀ ਪਾਤਰ ਹੈ ਜਿਸ ਦੀ ਮੌਜੂਦਗੀ ਅਕਸਰ ਹੀ ਮਲਵਈ ਲੋਕ ਗੀਤਾਂ ਵਿੱਚ...

ਰੱਸੀ ਦਾ ਸੱਪ

ਧਾਰਮਿਕ ਵਿਦਵਾਨ ਆਖਦੇ ਨੇ ਕਿ ਹਨੇਰੇ ਦੀ ਉਪਾਧੀ ਕਰਕੇ ਸਾਨੂੰ ਰੱਸੀ ਸੱਪ ਦਾ ਰੂਪ ਭਾਸਦੀ ਹੈ। ਗੁਰਬਾਣੀ ਵੀ ਇਸ ਬਾਤ ਦੀ ਪ੍ਰੋੜ੍ਹਤਾ ਵਜੋਂ ਇਉਂ...

ਪੰਜਾਬ ਵਿੱਚ ਪਹਿਲੀ ਨਾਨ ਕਾਂਗਰਸ ਸਰਕਾਰ

ਵੈਸੇ ਭਾਰਤ ਦੀਆਂ ਆਜ਼ਾਦੀ ਪਿਛੋਂ ਪਹਿਲੀਆਂ ਚੋਣਾਂ 1952 ਵਿਚ, ਪੈਪਸੂ ਅੰਦਰ ਅਕਾਲੀਆਂ ਨੇ ਚੋਣ ਜਿੱਤ ਕੇ, ਹਿੰਦ ਵਿੱਚ ਪਹਿਲੀ ਨਾਨ ਕਾਂਗਰਸ ਸਰਕਾਰ ਬਣਾਉਣ ਦਾ...

ਵਿਦਵਾਨ ਪ੍ਰਧਾਨ ਜੀ

ਵੈਸੇ ਤਾਂ ਅਫ੍ਰੀਕਨ ਮੁਲਕਾਂ ਦੀ ਇਸ ਯਾਤਰਾ ਸਬੰਧੀ ਓਦੋਂ ਇੱਕ ਲੇਖ ਲਿਖਿਆ ਸੀ ਅਤੇ ਉਹ ਮੇਰੀ ਕਿਤਾਬ ‘ਬਾਤਾਂ ਬੀਤੇ ਦੀਆਂ’ ਵਿੱਚ ਛਪ ਵੀ ਚੁੱਕਾ...

Latest Book