16.4 C
Chicago, US
Friday, May 3, 2024
Home ਲੇਖ ਭਾਈ ਗੁਰਚਰਨ ਸਿੰਘ

ਭਾਈ ਗੁਰਚਰਨ ਸਿੰਘ

ਕਿਹੜੇ ਜਾਂ ਕਿਸਦੇ ਕਰਮਾਂ ਦਾ ਫਲ?

ਮੈਂ ਕਿਸੇ ਦਾ ਪੱਖ ਨਹੀਂ ਲੈ ਰਿਹਾ ਪਰ ਜੋ ਇਤਹਾਸ `ਚ ਵਾਪਰਿਆ ਹੈ ਉਸਦਾ ਜ਼ਿਕਰ ਕਰ ਰਿਹਾ ਹਾਂ। ਚੌਰਾਸੀ ਦੇ ਦੌਰ ਵਿੱਚ ਕੇ. ਪੀ....

ਲੱਕ ਟੁੱਟ ਗਿਆ ਤੇਰੀ ਸਿੱਖੀ ਦਾ

ਅੱਜ ਸਵੇਰੇ ਸਾਜਰੇ ਹੀ ਉਸ ਵੇਲੇ ਜਾਗ ਆ ਗਈ ਜਦੋਂ ਦਿਮਾਗ ਯਮਲੇ ਜੱਟ ਦੇ ਗਾਣੇ ਜੋ 1964-65 ਵਿੱਚ ਵੱਜਦੇ ਸੁਣੀਦੇ ਸਨ ‘ਸਤਿਗੁਰ ਨਾਨਕ ਆ...

ਬਾਣੀ “ਸੁਖਮਨੀ’ ਬਾਰੇ ਬਾਬਿਆਂ/ਸਾਧਾਂ/ਸੰਤਾਂ/ਠੱਗਾਂ ਦੇ ਝੂਠਾਂ ਦਾ ਖੁਲਾਸਾ।

ਦੇਖੋ ਭਾਈ ਇੱਕ ਦਿਨ `ਚ 24 ਘੰਟੇ ਹਨ ਤੇ ਹਰ ਆਦਮੀ ਇੱਕ ਦਿਹਾੜੀ ਵਿੱਚ 24, 000 ਸਵਾਸ ਲੈਂਦਾ ਹੈ। ਇਸੇ ਹੀ ਤਰ੍ਹਾਂ ਬਾਣੀ ‘ਸੁਖਮਨੀ’...

ਇਸ ਜਨਮ ਦੇ ਜਾਂ ਪਿਛਲੇ ਜਨਮਾਂ ਦਾ ਫਲ? ਨੰ: 02

ਇਹ ਗੱਲ ਕੋਈ 1995-96 ਦੀ ਹੋਣੀ ਹੈ। ਮੇਰੇ ਪਿੰਡ ਮੇਰੇ ਹੀ ਇੱਕ ਮਿਤਰ ਅਤੇ ਕਲਾਸਫੈਲੋ ਦੇ ਪਿਤਾ ਜੀ ਚੜ੍ਹਾਈ ਕਰ ਗਏ। ਗਰਮੀਆਂ ਦੀ ਰੁੱਤ...

ਪੂਰੀ ਰਾਗਮਾਲਾ

‘ਰਾਗਮਾਲਾ ਗੁਰੂ ਕ੍ਰਿਤ ਨਹੀਂ’ ਨੂੰ ਸਾਬਤ ਕਰਨ ਲਈ ਮੇਰੇ ਕੋਲ ਪੰਜ ਕਿਤਾਬਾਂ ਪਈਆਂ ਹਨ। ਇਨ੍ਹਾਂ ਵਿਚੋਂ ਸੱਭ ਤੋਂ ਪਹਿਲਾਂ ਸ਼ਮਸ਼ੇਰ ਸਿੰਘ ਅਸ਼ੋਕ ਨੇ, ਜੋ...

ਪਟਿਆਲੇ ਦੇ ਕਾਗਜੀ ਸ਼ੇਰ, ‘ਪ੍ਰੋ. ਹਰਭਜਨ ਸਿੰਘ’ ਯੂ. ਪਟਿਆਲੇ ਵਾਲੇ ਹਾਜਰ...

ਤੁਸੀਂ ਸਾਡੀਆਂ ਤਿੰਨਾਂ ਚਿੱਠੀਆਂ ਵਿਚੋਂ ਸਿਰਫ ਦੋ ਦੀਆਂ ਗਰੈਮਰ ਦੀਆਂ ਗਲਤੀਆਂ ਹੀ ਕੱਢੀਆਂ ਹਨ ਪਰ ਜਵਾਬ ਕੋਈ ਨਹੀਂ ਦਿੱਤਾ ਤੇ ਤੀਜੀ ਚਿੱਠੀ ਵਾਰੀ ਤੁਹਾਡੀਆਂ...

ਦਸਮ ਗ੍ਰੰਥੀਏ (ਅਖੌਤੀ) ਜੱਥੇਦਾਰਾਂ ਦਾ ਕਿੱਲਾ ਗੁਰੂ ਗ੍ਰੰਥੀਏ ਸਿੱਖਾਂ ਦੇ ਮੂੰਹ...

ਮੁੱਢ ਕਦੀਮਾਂ ਤੋਂ ਇਹ ਰੀਤ ਚਲਦੀ ਆ ਰਹੀ ਹੈ ਕਿ ਕਿਸੇ ਵੀ ਕਿਸਮ ਦੀ ਕਰਾਂਤੀਕਾਰੀ ਲਹਿਰ ਨੂੰ ਦਬਾਉਣ ਲਈ ਕੁੱਝ ਵੀ ਕਰੋ, ਭਾਂਵੇਂ ਧਰਮ...

ਕੀ ਗੁਰੂ ਅਰਜਨ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ...

ਸਿੱਖ ਇਤਹਾਸ ਸਿੱਖੀ ਦੇ ਦੁਸ਼ਮਨਾਂ ਨੇ ਲਿਖਿਆ ਹੋਣ ਕਰ ਕੇ ਇਤਿਹਾਸ `ਚ ਰਲੇ ਦੇ ਹੋਣ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਰਲਾਵਟ ਜ਼ਿਆਦਾ ਤੇ ਅਸਲੀਅਤ...

ਜੀਵਨੀ ਗਿਆਨੀ ਗਿਆਨ ਸਿੰਘ ਜੀ ਅਤੇ ਭਾਈ ਵੀਰ ਸਿੰਘ ਦੀ ਅਸਲੀਅਤ?

ਗਿਆਨੀ ਗਿਆਨ ਸਿੰਘ ਜੀ ਸਿੱਖਾਂ ਵਿੱਚ ਇਤਿਹਾਸਕਾਰ ਦੇ ਤੋਰ ਤੇ ਜਾਣੇ ਜਾਂਦੇ ਹਨ। ਭਾਵੇਂ ਉਨ੍ਹਾਂ ਨੇ ਅਨੇਕਾਂ ਪੁਸਤਕਾਂ ਰਚੀਆਂ ਹਨ, ਪਰ “ਪੰਥ ਪ੍ਰਕਾਸ਼” ਅਤੇ...

ਦਰਗਹ ਕਿੱਥੇ ਹੈ?

ਅੱਜ ਦਾ ਸਧਾਰਣ ਸਿੱਖ ਜਾਂ ਇੰਞ ਕਹਿ ਲਓ ਕਿ ਜਿਸ ਨੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਿਆ ਤੇ ਸਮਝਿਆ ਨਹੀਂ ਉਹ ਇਹੀ ਕਹਿੰਦਾ ਹੈ ਕਿ...

Latest Book