ਪੱਖੀਆਂ – ਰਾਜ ਔਲਖ

0
1113
ਪੱਖੀਆਂ ਦੀ ਥਾਂ ਆ ਗਏ ਏ-ਸੀ
ਹੁਣ ਨਾ ਰਹੇ ਅਸੀ ਜੱਟ ਉਹ ਦੇਸੀ
ਭੁੱਲ ਬੈਠੇ ਆ ਅਪਣਾ ਵਿਰਸਾ
ਚੱਲੀ ਚੰਦਰੀ ਹਵਾ ਇਹ ਕੈਸੀ
ਰਹਿਣਾ ਨਾ ਕੋਈ ਪੰਜਾਬ ਚ ਚਾਹਵੇ
‘ਰਾਜ’ ਸਾਰੇ ਹੀ ਭੱਜੀ ਜਾਣ ਪਰਦੇਸੀ