ਵੀਰਾ ਵੇ ਤੂੰ ਆਓ

0
158

ਵੀਰਾ ਵੇ ਤੂੰ ਆਓ ਮੇਰੇ ਮਨ ਚਾਓ

ਵੀਰਾ ਤੂੰ ਠੁਮਕ ਚਲੇ ਘਰ ਆਓ

ਲ੍ਹੋਡ਼ੀ ਦਿਆਂ ਤੂੰ ਆਓ

ਬਾਬੇ ਵਿਹਡ਼ੇ ਜਾਓ