ਹੁਣ ਵੋਟਾਂ ਖੋਹਣ ਦੇ ਆਏ ਦਿਨ – ਲਖਵਿੰਦਰ ਸਿੰਘ ਰਈਆ ਹਵੇਲੀਆਣਾ

0
117

ਪੰਜਾਂ  ਸਾਲਾਂ   ਬਾਅਦ  ਫਿਰ  ਤੋਂ
ਆਪਣੀ-ਆਪਣੀ ਡਫਲੀ ਵਜਾਉਣ ਦੇ ਆਏ ਦਿਨ।
ਆਪਣਾ ਛਾਬਾ ਭਾਰਾ ਕਰਨ ਲਈ,
ਰੈਲੀਆਂ/ ਰੈਲਿਆਂ ‘ਚ ਭੀੜਾਂ ਜੁਟਾ ਕੇ ਖੋਰੂ ਪਾਉਣ ਦੇ ਆਏ ਦਿਨ।
‘ਪਾਰਟੀ ਬਾਗੀ ਆਖ ਜਿਸ ਨੁੰ ਕੱਢਿਆ ਸੀ ,
ਉਸ ਨਾਲ ਹੀ ਹੱਥ ਮਿਲਾਉਣ ਦੇ ਆਏ ਦਿਨ।
ਜਿਸ ਦੀ ਪੀੜ੍ਹ ਹੇਠ ਸੋਟਾ ਨਹੀਂ ,ਸਗਂੋ ਮੰਗਲਾ ਫੇਰ ਭਮਦਿਆ ਸੀ,
ਉਸੇ ਨੂੰ ਹੀ ਜ੍‍ਫੀਆਂ ਪਾ ਕੇ ਮਨਾਉਣ ਦੇ ਆਏ ਦਿਨ।
ਖਰੂੰਡ ਮਾਰ ਕੇ ਆਪੇ ਦਿਤੇ  ਦਰਦਾਂ   ‘ਤੇ ,
‘ਮਗਰਮੱਛਾਂ ਦੇ ਹੰਝੂ’ ਵਹਾਉਣ  ਦੇ ਆਏ ਦਿਨ।
ਜਿਸ ਲੋਕੱਈ ਦੀ ਪਹਿਲਾਂ ਪੁ੍‍ਛੀ ਨਾ ਕੋਈ ਬਾਤ,
ਉਸੇ ਨੂੰ ਹੀ ਸਬਜਬਾਗ ਵਿਖਾਉਣ ਦੇ ਆਏ ਦਿਨ।
ਸਾਡੇ ਵਰਗਾ ਕੋਈ ਹੋਰ ਨੇਤਾ ਨਹੀਂ ਲੱਭਣਾ,