ਗਊ ਦਾ ਮਾਲਕ
ਉਹਦੇ ਪਿੰਡੇ ਦਾ ਰੰਗ ਭੂਰਾ ਸੀ, ਥਣ ਅਸਲੋਂ ਕਾਲੇ ਨਹੀਂ ਸਨ, ਪਰ ਕਾਲੀ ਭਾਹ ਮਾਰਦੇ ਸਨ, ਇਸ ਲਈ ਪਿੰਡ ਵਾਲਿਆਂ ਨੇ ਉਹਦਾ ਨਾ ਕਪਿਲਾ ਗਊ ਰੱਖਿਆ ਹੋਇਆ...
ਜੰਗਲੀ ਬੂਟੀ
ਅੰਗੂਰੀ ਮੇਰੇ ਗਵਾਂਢੀਆਂ ਦੇ ਗਵਾਂਢੀਆਂ ਦੇ ਗਵਾਂਢੀਆਂ ਦੇ ਘਰ, ਉਹਨਾਂ ਦੇ ਬਡ਼ੇ ਪੁਰਾਣੇ ਨੌਕਰ ਦੀ ਬਡ਼ੀ ਨਵੀਂ ਬੀਵੀ ਹੈ। ਇਕ ਤਾਂ ਨਵੀਂ ਇਸ ਗੱਲੋਂ ਕਿ ਉਹ...
ਤੇ ਨਦੀ ਵਗਦੀ ਰਹੀ
1-ਇਕ ਘਟਨਾ ਸੀ – ਜੋ ਨਦੀ ਦੇ ਪਾਣੀ ਵਿਚ ਵਹਿੰਦੀ ਕਿਸੇ ਉਸ ਯੁਗ ਦੇ ਕੰਢੇ ਕੋਲ ਆ ਕੇ ਖਲੋ ਗਈ, ਜਿਥੇ ਇਕ ਘਣੇ ਜੰਗਲ ਵਿਚ ਵੇਦ ਵਿਆਸ...
ਵੀਰਵਾਰ ਦਾ ਵਰਤ
ਅੱਜ ਵੀਰਵਾਰ ਦਾ ਵਰਤ ਸੀ, ਇਸ ਲਈ ਪੂਜਾ ਨੇ ਅੱਜ ਕੰਮ ਤੇ ਨਹੀ ਜਾਣਾ ਸੀ....
ਬੱਚੇ ਦੇ ਜਾਗਣ ਦੀ ਆਵਾਜ਼ ਨਾਲ ਪੂਜਾ ਹੁਲਸ ਕੇ ਮੰਜੀ ਤੋਂ...
ਮੁਰੱਬਿਆਂ ਵਾਲੀ
ਉਹ ਜਦੋਂ ਮਲੂਕ ਜਿਹੀ ਡੋਲੀ ਵਿਚੋਂ ਨਿਕਲੀ ਸੀ, ਉਦੋਂ ਹੀ ਸਾਰੇ ਪਿੰਡ ਦੇ ਮੂੰਹ ਤੇ ਉਹਦਾ ਨਾਂ ਚਡ਼੍ਹ ਗਿਆ ਸੀ – ਮੁਰੱਬਿਆਂ ਵਾਲੀ।
ਸਿਰਫ਼ ਜ਼ਮੀਨ ਦੇ ਕਾਗ਼ਜ਼ਾਂ ਪੱਤਰਾਂ...
ਸ਼ਾਹ ਦੀ ਕੰਜਰੀ
ਉਹਨੂੰ ਹੁਣ ਨੀਲਮ ਕੋਈ ਨਹੀਂ ਸੀ ਆਖਦਾ, ਸਾਰੇ ਸ਼ਾਹ ਦੀ ਕੰਜਰੀ ਆਖਦੇ ਸਨ....
ਨੀਲਮ ਨੂੰ ਲਾਹੌਰ ਹੀਰਾ ਮੰਡੀ ਦੇ ਇਕ ਚੁਬਾਰੇ ਵਿਚ ਜਵਾਨੀ ਚਡ਼੍ਹੀ ਸੀ। ਤੇ ਉਥੇ...