9.6 C
Chicago, US
Thursday, March 28, 2024
Home ਕਵਿਤਾਵਾਂ ਰਾਜਿੰਦਰ ਜਿੰਦ

ਰਾਜਿੰਦਰ ਜਿੰਦ

ਉਪੱਰੋਂ ਹਰ ਇਕ ਸ਼ਖਸ਼ ਪਿਆਰਾ ਲੱਗਦਾ ਏ

ਉਪੱਰੋਂ ਹਰ ਇਕ ਸ਼ਖਸ਼ ਪਿਆਰਾ ਲੱਗਦਾ ਏ। ਅੰਦਰੋਂ ਸਬ ਕੁਝ ਸ਼ਾਹੂਕਾਰਾ ਲੱਗਦਾ ਏ। ਨਵੀਂ ਆਸ ਵਿਚ ਰੋਜ਼ ਸਵੇਰੇ ਉੱਠਦੇ ਹਾਂ, ਹਰ ਦਿਨ ਪਿਛਲੇ ਤੋਂ ਵੀ ਭਾਰਾ ਲੱਗਦਾ...

ਬੜੇ ਬਦਨਾਮ ਹੋਏ

ਬੜੇ ਬਦਨਾਮ ਹੋਏ ਆਂ ਇਹਨਾਂ ਮਸ਼ਹੂਰੀਆਂ ਬਦਲੇ। ਮ੍ਰਿਗ ਨੂੰ ਜਾਨ ਦੇਣੀ ਪਈ ਇਹਨਾਂ ਕਸਤੂਰੀਆਂ ਬਦਲੇ। ਕੋਈ ਘਰ-ਬਾਰ ਛੱਡ ਜਾਂਦਾ ਭਰਾ ਵੀ ਗੈਰ ਲੱਗਦੇ ਨੇ, ਕਿਸੇ ਦੇ ਬੇਲਿਆਂ...

ਮੈਥੋਂ ਚਾਹੁਣ ਦੇ ਬਾਵਜੂਦ

ਮੈਥੋਂ ਚਾਹੁਣ ਦੇ ਬਾਵਜੂਦ ਵੀ ਦੋਸ਼ ਉਹਦੇ 'ਤੇ ਧਰ ਨਹੀਂ ਹੋਣਾ। ਪਤਾ ਹੈ ਮੈਨੂੰ ਸੱਚ ਦੀ ਅੱਗ ਦਾ ਸੇਕ ਉਹਦੇ ਤੋਂ ਜ਼ਰ ਨਹੀਂ ਹੋਣਾ। ਮੈਂ ਤਾਂ ਆਪਣੇ...

ਲੱਖ ਕੋਸ਼ਿਸ਼ ਦੇ ਬਾਵਜੂਦ

ਲੱਖ ਕੋਸ਼ਿਸ਼ ਦੇ ਬਾਵਜੂਦ ਵੀ ਜ਼ਿੰਦਗੀ ਦਾ ਹੱਥ ਫੜ ਨਾ ਹੋਇਆ। ਉਮਰ ਗੁਜ਼ਰ ਗਈ ਫਿਰ ਵੀ ਮੈਥੋਂ ਵਕਤ ਦਾ ਚਿਹਰਾ ਪੜ ਨਾ ਹੋਇਆ। ਚੰਨ ਸਿਤਾਰੇ ਤੋੜ...

ਤਨਹਾਈ ਦੇ ਜ਼ਖਮਾਂ ਉੱਤੇ

ਤਨਹਾਈ ਦੇ ਜ਼ਖਮਾਂ ਉੱਤੇ ਸੁੱਕੇ ਫੇਹੇ ਧਰ ਜਾਂਦੇ ਨੇ। ਹੱਸਦੇ-ਹੱਸਦੇ ਜਿਗਰੇ ਵਾਲੇ ਦੁੱਖ ਦੀਆਂ ਗੱਲਾਂ ਕਰ ਜਾਂਦੇ ਨੇ। ਕਦੇ-ਕਦੇ ਇਸ ਵਕਤ ਦੇ ਹੱਥੋਂ ਬੰਦੂਕਾਂ ਤਲਵਾਰਾਂ ਵਾਲੇ, ਕੁੰਡੇ...

ਕਦੇ ਇਹ ਖਾਰ ਲਗਦੀ ਹੈ

ਕਦੇ ਇਹ ਖਾਰ ਲਗਦੀ ਹੈ,ਕਦੇ ਇਹ ਪਿਆਰ ਲਗਦੀ ਹੈ। ਅਨੋਖੀ ਖੇਡ ਹੈ ਦੁਨੀਆ,ਕਦੇ ਤਲਵਾਰ ਲਗਦੀ ਹੈ। ਕਦੇ ਇਸ ਜ਼ਿੰਦਗੀ ਨੂੰ ਮਾਨਣੇ ਦੀ ਤਾਂਘ ਉਠਦੀ ਹੈ, ਕਦੇ ਇਹ...

Latest Book