5.6 C
Chicago, US
Friday, March 29, 2024
Home ਕਵਿਤਾਵਾਂ ਬਲਵਿੰਦਰ ਕੌਰ

ਬਲਵਿੰਦਰ ਕੌਰ

ਧੀ ਦੀ ਪੁਕਾਰ !

ਬਾਬਲਾ ਮੈਂ ਧੀ ਤੇਰੀ ਕਰਾਂ ਪੁਕਾਰ ਵੇ, ਜਨਮੋਂ ਤੂੰ ਪਹਿਲਾਂ ਰਿਹੋਂ ਕਾਹਤੋਂ ਮਾਰ ਵੇ, ਕਰੇਂਗਾ ਤੂੰ ਮਾਣ ਨਾਲੇ, ਤੇਰਾ ਇਹ ਸਮਾਜ ਵੇ, ਬਦਲਾਂਗੀ ਰੀਤ ਹੁੰਦਾ, ਪੁੱਤਾਂ ਸਿਰ ਰਾਜ ਵੇ, ਦਿਆਂਗੀ...

ਕੁਰਸੀ!

ਰਾਜ ਦਾ ਰਾਗ ਸੁਣਾਏ ਕੁਰਸੀ, ਸੁਪਨੇ ਦਿਨੇ ਦਿਖਾਏ ਕੁਰਸੀ, ਭਾਈਆਂ ਹੱਥੋਂ ਜਾਨ ਤੋਂ ਪਿਆਰੇ, ਭਾਈਆਂ ਨੂੰ ਮਰਵਾਏ ਕੁਰਸੀ। ਤਕਡ਼ਿਆਂ ਦੇ ਗੋਡੀਂ ਹੱਥ ਲਾਏ, ਮਾਡ਼ਿਆਂ ਨੂੰ ਮਰਵਾਏ ਕੁਰਸੀ। ਵਾਂਗ ਪਤੰਗੇ ਨੇਤਾ...

ਐ ਸ਼ਿਵ !

ਤੁਧ ਬਿਨ ਗ਼ਮਾਂ ਦੀ ਮਹਿਫਲ ਸੁੰਞੀ, ਬਿਰਹੋਂ ਦੇ ਕੋਈ ਗੀਤ ਨਾ ਗਾਏ। ਵਣਜ ਇਸ਼ਕ ਦਾ ਕਰਨ ਦੀ ਖ਼ਾਤਰ, ਪੱਥਰਾਂ ਦੇ ਕੋਈ ਸ਼ਹਿਰ ਨਾ ਆਏ। ਵਾਂਗ ਤੇਰੇ ਫੁੱਲ ਤੋਡ਼...

ਨਾਰੀ!

ਮੈਂ ਔਰਤ ਹਾਂ ਕੋਈ ਅਬਲਾ ਨਹੀਂ, ਕਿਉਂ ਪੈਰਾਂ ਹੇਠਾਂ ਰੋਲੇਂ ਤੂੰ, ਕਮਜ਼ੋਰ ਵਿਚਾਰੀ ਅਬਲਾ ਮੈਂ, ਜੋ ਮੂੰਹ ਆਉਂਦਾ ਏ ਬੋਲੇ ਤੂੰ। ਮੈਨੂੰ ਜੀਂਦਿਆਂ ਤਾਂ ਨਹੀਂ ਜੀਣ ਦਿੰਦਾ, ਪਿਛੋਂ ਵੀ...

Latest Book