13.5 C
Chicago, US
Thursday, April 18, 2024
Home ਕਵਿਤਾਵਾਂ ਨੰਦ ਲਾਲ ਨੂਰਪੁਰੀ

ਨੰਦ ਲਾਲ ਨੂਰਪੁਰੀ

ਜੱਟੀਆਂ ਪੰਜਾਬ ਦੀਆਂ

ਜੱਟੀਆਂ ਪੰਜਾਬ ਦੀਆਂ ਡਾਢੀਆਂ ਸੁਖਾਲੀਆਂ ਕੰਨਾਂ ਵਿਚ ਡੰਡੀਆਂ ਤੇ ਸੋਨੇ ਦੀਆਂ ਵਾਲੀਆਂ ਧੱਮੀ ਵੇਲੇ ਚਾਟੀ ਵਿਚ, ਗੂੰਜਣ ਮਧਾਣੀਆਂ ਰੂਪ ਨਾਲ ਰੱਜੀਆਂ ਪੰਜਾਬ ਦੀਆਂ ਰਾਣੀਆਂ ਮੱਕੀ ਦੀਆਂ ਰੋਟੀਆਂ ਤੇ...

ਜੀਵਨ ਦਾ ਆਖ਼ਰੀ ਪਡ਼ਾ

ਲਾ ਲੈ ਅੱਜ ਸ਼ਗਨਾਂ ਦੀ ਮਹੰਦੀ ਇਹ ਸੀ ਗੱਲ ਅਖ਼ੀਰੀ ਰਹੰਦੀ। ਜੀਵਨ ਵਿਚ ਇਹ ਚਾਰ ਕੁ ਰਾਤਾਂ। ਵਿਰਸੇ ਦੇ ਵਿਚ ਆਈਆਂ। ਤੂੰ ਅੱਖੀਆਂ ਵਿਚ ਕਜਲੇ ਪਾ ਪਾ, ਅੱਖੀਆਂ ਵਿਚ...

ਬੀਤ ਗਈ ਤੇ ਰੋਣਾ ਕੀ

ਜਾਦੂਗਰ ਨੇ ਖੇਲ੍ਹ ਰਚਾਇਆ ਮਿੱਟੀ ਦਾ ਇਕ ਬੁੱਤ ਬਣਾਇਆ ਫੁੱਲਾਂ ਵਾਂਗ ਹਸਾ ਕੇ ਉਸ ਨੂੰ ਦੁਨੀਆਂ ਦੇ ਵਿਚ ਨਾਚ ਨਚਾਇਆ ਭੁੱਲ ਗਇਆ ਉਹ ਹਸਤੀ ਅਪਣੀ ਵੇਖ ਵੇਖ ਖਰਮਸਤੀ ਅਪਣੀ ਹਾਸੇ...

ਜੀਉਂਦੇ ਭਗਵਾਨ

ਓ ਦੁਨੀਆਂ ਦੇ ਬੰਦਿਓ ਪੂਜੋ ਉਹਨਾਂ ਨੇਕ ਇਨਸਾਨਾਂ ਨੂੰ ਦੇਸ਼ ਦੀ ਖ਼ਾਤਰ ਵਾਰ ਗਏ ਜੋ, ਪਿਆਰੀਆਂ ਪਿਆਰੀਆਂ ਜਾਨਾਂ ਨੂੰ। ਸਰੂਆਂ ਵਰਗੇ, ਸੋਨੇ ਵਰਗੇ, ਹੀਰੇ ਪੁੱਤਰ ਮਾਵਾਂ ਦੇ ਚਾ ਜਿਨ੍ਹਾਂ ਨੂੰ...

ਸਵਰਗਾਂ ਦਾ ਲਾਰਾ

ਨਾ ਦੇ ਇਹ ਸਵਰਗਾਂ ਦਾ ਲਾਰਾ ਸਾਨੂੰ ਸਾਡਾ ਕੁਫ਼ਰ ਪਿਆਰਾ। ਮੰਦਰ ਦੀਆਂ ਦਲ੍ਹੀਜ਼ਾਂ ਲੰਘ ਕੇ ਮੈਂ ਕੀ ਮੱਥੇ ਟੇਕਾਂ। ਪੱਥਰ ਦਿਲ ਭਗਵਾਨ ਦਾ ਕੀਤਾ। ਇਹ ਜੋਤਾਂ ਦਿਆਂ ਸੇਕਾਂ। ਵੇਖਣ ਦਿਉ...

Latest Book