13.6 C
Chicago, US
Friday, April 19, 2024
Home ਕਵਿਤਾਵਾਂ ਅਮ੍ਰਿਤਾ ਪ੍ਰੀਤਮ

ਅਮ੍ਰਿਤਾ ਪ੍ਰੀਤਮ

ਸ਼ੌਕ ਸੁਰਾਹੀ

ਇਸ਼ਕ ਪੁਛੇਂਦਾ ਦੱਸ ਨੀ ਜਿੰਦੇ ! ਕੀਕਣ ਦਿਹੁੰ ਗੁਜ਼ਾਰੇ ? ਜਿੰਦ ਕਹੇ ਮੈਂ ਸੁਪਨੇ ਤੇਰੇ ਮਹਿੰਦੀ ਨਾਲ ਸ਼ਿੰਗਾਰੇ... ਇਸ਼ਕ ਪੁਛੇਂਦਾ ਦੱਸ ਨੀ ਜਿੰਦੇ ! ਕੀਕਣ ਨੈਣ ਰੋਵੰਦੇ ? ਜਿੰਦ ਕਹੇ ਮੈਂ ਲੱਖਾਂ ਤਾਰੇ...

ਚਾਨਣ ਦੀ ਫੁਲਕਾਰੀ

ਚਾਨਣ ਦੀ ਫੁਲਕਾਰੀ ਤੋਪਾ ਕੌਣ ਭਰੇ ! ਅੰਬਰ ਦਾ ਇਕ ਆਲਾ ਸੂਰਜ ਬਾਲ ਦਿਆਂ ਮਨ ਦੀ ਉੱਚੀ ਮਮਟੀ ਦੀਵਾ ਕੌਣ ਧਰੇ ! ਅੰਬਰ ਗੰਗਾ ਹੁੰਦੀ ਗਾਗਰ ਭਰ ਦੇਂਦੀ ਦਰਦਾਂ ਦਾ...

ਕੁਮਾਰੀ

ਮੈਂ ਤੇਰੀ ਸੇਜ ਤੇ ਜਦ ਪੈਰ ਧਰਿਆ ਸੀ ਮੈਂ ਇਕ ਨਹੀਂ ਸਾਂ – ਦੋ ਸਾਂ ਇਕ ਸਾਲਮ ਵਿਆਹੀ, ਤੇ ਇਕ ਸਾਲਮ ਕੁਆਰੀ ਸੋ ਤੇਰੇ ਭੋਗ ਦੀ ਖ਼ਾਤਿਰ ਮੈਂ ਉਸ ਕੁਆਰੀ...

ਵਰ੍ਹਾ

ਨੁੱਚਡ਼ ਪਈਆਂ ਅੱਖੀਆਂ ਵਿੱਛਡ਼ ਚੱਲੀ ਅੰਤਲੀ ਫੱਗਣ ਦੀ ਤਰਕਾਲ ਵੇ ਚੇਤਰ ਆ ਗਿਆ ! ਬਾਰ ਬੇਗਾਨੀ ਚੱਲੀਆਂ ਛੀਏ ਰੁੱਤਾਂ ਰੁੰਨੀਆਂ ਮਿਲਿਆਂ ਨੂੰ ਹੋ ਗਿਆ ਸਾਲ ਵੇ ਚੇਤਰ ਆ ਗਿਆ ! ਸੱਭੇ ਧੂਡ਼ਾਂ...

ਤਿੜਕੇ ਘੜੇ ਦਾ ਪਾਣੀ

ਤਿੜਕੇ ਘੜੇ ਦਾ ਪਾਣੀ ਕੱਲ੍ਹ ਤੱਕ ਨਹੀਂ ਰਹਿਣਾ... ਇਸ ਪਾਣੀ ਦੇ ਕੰਨ ਤਰਿਹਾਏ ਤ੍ਰੇਹ ਦੇ ਹੋਠਾਂ ਵਾਂਗੂੰ ਓ ਮੇਰੇ ਠੰਢੇ ਘੱਟ ਦਿਆ ਮਿੱਤਰਾ ! ਕਹਿ ਦੇ ਜੋ ਕੁਝ ਕਹਿਣਾ... ਅੱਜ ਦਾ...

Latest Book