10.2 C
Chicago, US
Thursday, March 28, 2024
Home ਕਵਿਤਾਵਾਂ ਧਨੀ ਰਾਮ ਚਾਤ੍ਰਿਕ

ਧਨੀ ਰਾਮ ਚਾਤ੍ਰਿਕ

ਮੇਲੇ ਵਿਚ ਜੱਟ

ਤੂਡ਼ੀ ਤੰਦ ਸਾਂਭ ਹਾਡ਼ੀ ਵੇਚ ਵੱਟ ਕੇ, ਲੰਬਡ਼ਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ। ਮੀਹਾਂ ਦੀ ਉਡੀਕ ਤੇ ਸਿਆਡ਼ ਕੱਢ ਕੇ, ਮਾਲ ਢਾਂਡਾ ਸਾਂਭਣੇ ਨੂੰ ਚੂਹਡ਼ਾ ਛੱਡ...

ਬਣਾਂਦਾ ਕਿਉਂ ਨਹੀਂ ?

ਪਿੰਜਰੇ ਵਿਚ ਪਏ ਹੋਏ ਪੰਛੀ, ਰੱਬ ਦਾ ਸ਼ੁਕਰ ਮਨਾਂਦਾ ਕਿਉਂ ਨਹੀਂ? ਖੁਲ੍ਹੀ ਖਿਡ਼ਕੀ ਤਕ ਕੇ ਭੀ, ਗਰਦਨ ਉਤਾਂਹ ਉਠਾਂਦਾ ਕਿਉਂ ਨਹੀਂ? ਮੁੱਦਤ ਦਾ ਤਰਸੇਵਾਂ ਤੇਰਾ, ਖੁਲ੍ਹੀ ਹਵਾ ਵਿਚ ਉਤਾਂਹ...

ਹਸਰਤਾਂ

ਕਹੋ ਤਾਂ ਦਿਲ ਦੀਆਂ ਬੇਸੁਰਤ ਤਰਬਾਂ ਜਗਾ ਦੇਵਾਂ, ਹਸਰਤਾਂ ਲੁਕਵੀਆਂ ਦੇ ਢੇਕ ਤੋਂ ਪਡ਼ਦਾ ਹਟਾ ਦੇਵਾਂ। ਜਿਨ੍ਹਾਂ ਮੂੰਹਬੰਦ ਕਲੀਆਂ ਵਿੱਚ ਵਸਦੀ ਹੈ ਮੇਰੀ ਦੁਨੀਆਂ, ਉਨ੍ਹਾਂ ਦੀ ਮੂੰਹ...

ਸਾਉਣ

ਸਾਉਣ ਮਾਹ, ਝਡ਼ੀਆਂ ਗਰਮੀ ਝਾਡ਼ ਸੁੱਟੀ, ਧਰਤੀ ਪੁੰਗਰੀ, ਟਹਿਕੀਆਂ ਡਾਲੀਆਂ ਨੇ। ਰਾਹ ਰੋਕ ਲਏ ਛੱਪਡ਼ਾਂ-ਟੋਭਿਆਂ ਨੇ, ਨਦੀਆਂ ਨਾਲੀਆਂ ਜੂਹਾਂ ਹੰਘਾਲੀਆਂ ਨੇ। ਧਾਈਂ ਉੱਸਰੇ, ਨਿੱਸਰੀ ਚਰ੍ਹੀ ਮੱਕੀ, ਤੇ ਕਪਾਹੀਂ ਨਾ ਜਾਣ ਸੰਭਾਲੀਆਂ ਨੇ। ਜੰਮੂ...

ਪੰਜਾਬੀ

ਸ਼ਾਵਾ ਓਇ ਪੰਜਾਬੀ ਸ਼ੇਰਾ, ਜੰਮਣਾਂ ਹੀ ਜਗ ਵਿਚ ਹੈ ਤੇਰਾ। ਧੰਨ ਤੂੰ ਤੇ ਧੰਨ ਤੇਰੀ ਮਾਈ, ਧੰਨ ਹਿੰਮਤ ਤੇ ਧੰਨ ਤੇਰੀ ਕਮਾਈ। ਕੁਦਰਤ ਹੈ ਅਜ ਤੇਰੇ ਵਲ ਦੀ, ਤੇਰੇ...

ਹਿੰਮਤ

ਸੈ ਤਕਦੀਰਾਂ ਘਡ਼ੀਆਂ ਭੱਜੀਆਂ। ਸੈ ਬਲੀਆਂ, ਬੁਝ ਗਈਆਂ। ਪਰ ਹਿੰਮਤ ਦੀਆਂ ਪਈਆਂ ਲੀਕਾਂ। ਦਿਨ ਦਿਨ ਉਘਡ਼ਨ ਪਈਆਂ। ਤੂੰ ਆਲਸ ਦਾ ਪੱਲਾ ਫਡ਼ ਕੇ, ਨਾਂ ਕਿਸਮਤ ਦਾ ਧਰਿਆ। ਹਿੰਮਤੀਆਂ ਨੇ ਮਾਰ ਕੇ ਬਾਹਾਂ ਸੈ ਨਦੀਆਂ ਤਰ ਲਈਆਂ।

ਪੰਜਾਬੀ ਦਾ ਸੁਪਨਾ

(1) ਪੰਜਾਬੋਂ ਔਂਦਿਆ ਵੀਰਨਿਆ, ਕੋਈ ਗੱਲ ਕਰ ਆਪਣੇ ਥਾਵਾਂ ਦੀ। ਮੇਰੇ ਪਿੰਡ ਦੀ ਮੇਰੇ ਟੱਬਰ ਦੀ, ਹਮਸਾਇਆਂ ਭੈਣ ਭਰਾਵਾਂ ਦੀ। ਫ਼ਸਲਾਂ ਚੰਗੀਆਂ ਹੋ ਜਾਂਦੀਆਂ ਨੇ? ਮੀਂਹ ਵੇਲੇ ਸਿਰ ਪੈ ਜਾਂਦਾ...

Latest Book