-0.3 C
Chicago, US
Thursday, March 28, 2024
Home ਕਵਿਤਾਵਾਂ ਬੁਲ੍ਹੇ ਸ਼ਾਹ

ਬੁਲ੍ਹੇ ਸ਼ਾਹ

ਪੀਆ ਪੀਆ ਕਰਤੇ ਹਮੀਂ ਪੀਆ ਹੂਏ

ਪੀਆ ਪੀਆ ਕਰਤੇ ਹਮੀਂ ਪੀਆ ਹੂਏ ਅਬ ਪੀਆ ਕਿਸ ਨੂੰ ਕਹੀਏ ਹਿਜ਼ਰ ਵਸਲ ਹਮ ਦੋਨੋ ਛੋਡ਼ੇ ਅਬ ਕਿਸ ਕੇ ਹੋ ਰਹੀਏ ਪੀਆ ਪੀਆ ਕਰਤੇ ਹਮੀਂ ਪੀਆ ਹੂਏ ਅਬ...

ਇਸ਼ਕ ਦੀ ਨਵੀਓਂ ਨਵੀਂ ਬਹਾਰ

ਜਾਂ ਮੈਂ ਸਬਕ ਇਸ਼ਕ ਦਾ ਪਡ਼੍ਹਿਆ ਮਸਜਿਦ ਕੋਲੋਂ ਜੀਉਡ਼ਾ ਡਰਿਆ ਜਾਏ ਠਾਕਰ ਦਵਾਰੇ ਵਡ਼ਿਆ ਜਿਥੇ ਵਜਦੇ ਨਾਦ ਹਜ਼ਾਰ ਇਸ਼ਕ ਦੀ ਨਵੀਓਂ ਨਵੀਂ ਬਹਾਰ ਜਾਂ ਮੈਂ ਰਮਜ਼ ਇਸ਼ਕ ਦੀ ਪਾਈ ਤੋਤਾ...

ਬੌਹੜੀਂ ਵੇ ਤਬੀਬਾ

ਬੌਹੜੀਂ ਵੇ ਤਬੀਬਾ ਨਹੀਂ ਤੇ ਮੈਂ ਮਰ ਗਈਆਂ ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ ਇਸ਼ਕ ਨੇ ਡੇਰਾ ਮੇਰੇ ਅੰਦਰ ਕੀਤਾ ਭਰੇ ਕੇ ਜ਼ਹਿਰ ਪਿਆਲਾ ਪੀਤਾ ਝਬਦੇ ਆਵੀਂ ਵੇ...

ਉਠ ਗਏ ਗਵਾਢੋਂ ਯਾਰ

ਉਠ ਗਏ ਗਵਾਢੋਂ ਯਾਰ ਰੱਬਾ ਹੁਣ ਕੀ ਕਰੀਏ ਉਠ ਚਲੇ ਹੁਣ ਰਹਿੰਦੇ ਨਾਹੀਂ ਹੋਇਆ ਸਾਥ ਤਿਆਰ ਰੱਬਾ ਹੁਣ ਕੀ ਕਰੀਏ ਉਠ ਗਏ ਗਵਾਢੋਂ ਯਾਰ ਰੱਬਾ ਹੁਣ ਕੀ ਕਰੀਏ ਵਾਢ...

ਬੁਲ੍ਹਿਆ ਕੀਹ ਜਾਣਾ ਮੈਂ ਕੋਣ

ਨਾ ਮੈਂ ਮੋਮਨ ਵਿਚ ਮਸੀਤਾਂ ਨਾ ਮੈਂ ਵਿਚ ਕੁਫਰ ਦੀਆਂ ਰੀਤਾਂ ਨਾ ਮੈਂ ਪਾਕਾਂ ਵਿਚ ਪਲੀਤਾਂ ਨਾ ਮੈਂ ਮੂਸਾ ਨਾ ਫਰਊਨ ਬੁਲ੍ਹਿਆ ਕੀਹ ਜਾਣਾ ਮੈਂ ਕੋਣ ਨਾ ਮੈਂ ਅੰਦਰ...

ਉਠ ਜਾਗ ਘੁਰਾਡ਼ੇ ਮਾਰ ਨਹੀਂ

ਇਕ ਰੋਜ਼ ਜਹਾਨੋਂ ਜਾਣਾ ਹੈ ਜਾ ਕਬਰੇ ਵਿਚ ਸਮਾਣਾ ਹੈ ਤੇਰਾ ਗੋਸ਼ਤ ਕੀਡ਼ਿਆਂ ਖਾਣਾ ਹੈ ਕਰ ਚੇਤਾ ਮ੍ਰਿਗ ਵਿਸਾਰ ਨਹੀਂ ਉਠ ਜਾਗ ਘੁਰਾਡ਼ੇ ਮਾਰ ਨਹੀਂ ਇਹ ਸੋਣ ਤੇਰੇ ਦਰਕਾਰ...

ਆਓ ਨੀ ਸੱਯੀਓ ਰਲ ਦਿਓ ਨੀ ਵਧਾਈ

ਆਓ ਨੀ ਸੱਯੀਓ ਰਲ ਦਿਓ ਨੀ ਵਧਾਈ ਮੈਂ ਵਰ ਪਾਇਆ ਰਾਂਝਣ ਮਾਹੀ ਅੱਜ ਤਾਂ ਰੋਜ਼ ਮੁਬਾਰਕ ਚਡ਼੍ਹਿਆ ਰਾਂਝਣ ਸਾਡੇ ਵਿਹਡ਼ੇ ਵਡ਼ਿਆ ਹੱਥ ਖੂੰਡੀ ਮੋਹਡੇ ਕੰਬਲ ਧਰਿਆ ਚਾਕਾਂ ਵਾਲੀ ਸ਼ਕਲ...

ਸਾਡੇ ਵੱਲ ਮੁਖੜਾ ਮੋੜ

ਸਾਡੇ ਵੱਲ ਮੁਖੜਾ ਮੋੜ ਆਪੇ ਲਾਈਆਂ ਕੁੰਡੀਆਂ ਤੈਂ ਤੇ ਆਪੇ ਖਿੱਚਦਾ ਹੈਂ ਡੋਰ ਸਾਡੇ ਵੱਲ ਮੁਖੜਾ ਮੋੜ ਪਿਆਰੇ ਸਾਡੇ ਵੱਲ ਮੁਖੜਾ ਮੋੜ ਅਰਸ਼ ਤੇ ਕੁਰਸੀ ਬਾਂਗਾਂ ਮਿਲੀਆਂ ਮੱਕੇ ਪੈ...

ਘੂੰਗਟ ਚੁੱਕ ਲੈ ਸੱਜਣਾ

ਘੂੰਗਟ ਚੁੱਕ ਲੈ ਸਜੱਣ ਹੁਣ ਸ਼ਰਮਾਂ ਕਾਹਨੂੰ ਰੱਖੀਆਂ ਵੇ ਜ਼ੁਲਫ ਕੁੰਡਲ ਨੇ ਘੇਰਾ ਪਾਇਆ ਬਸ਼ੀਰ ਹੋ ਕੇ ਡੰਗ ਚਲਾਇਆ ਵੇਖ ਅਸਾਂ ਵਲ ਤਰਸ ਨਾ ਆਇਆ ਕਰ ਕੇ ਖੂਨੀ...

ਬੱਸ ਕਰ ਜੀ ਹੁਣ ਬੱਸ ਕਰ ਜੀ

ਬੱਸ ਕਰ ਜੀ ਹੁਣ ਬੱਸ ਕਰ ਜੀ ਇਕ ਬਾਤ ਅਸਾਂ ਨਾਲ ਹੱਸ ਕਰ ਜੀ ਤੁਸੀਂ ਦਿਲ ਵਿਚ ਮੇਰੇ ਵਸਦੇ ਹੋ ਮੁਡ਼ ਸਾਥੋਂ ਦੂਰ ਕਿਉਂ ਨਸਦੇ ਹੋ ਪਹਿਲਾਂ ਘਤ...

Latest Book