5.1 C
Chicago, US
Saturday, April 20, 2024

ਸਤਿਕਾਰ ਬਜੁਰਗਾਂ ਦਾ – ਦੀਪ ਪੱਖੋਕੇ.

ਸਰਵਣ ਵਰਗੇ ਮਾਪਿਆਂ ਦੀ, ਵਹਿੰਗੀ ਵੀ ਚੁਕਦੇ ਆ। ਕਲਯੁੱਗ ਦੇ ਪੁੱਤ ਮਾਪਿਆ ਨੂੰ, ਰੋਟੀ ਦੇਣ ਤੋਂ ਲੁਕਦੇ ਆ। ਉਦੋਂ ਬੜਾ ਮੁੱਲ ਸੀ, ਸਿੰਝਾ ਦੇ ਵਿਚ ਮਿਲਦੇ ਗੁਰਜਾਂ ਦਾ। ਅੱਜ ਕੱਲ੍ਹ...

ਜ਼ਿੰਦਗੀ – ਹਰਮੇਲ ਪ੍ਰੀਤ

ਜ਼ਿੰਦਗੀ ਜਿਉਣ ਦਾ ਨਜ਼ਾਰਾ ਜਾਵੇ ਆ, ਜੇ ਮੈਨੂੰ ਕਿਤੇ ਪਿਆਰ ਤੂੰ ਕਰੇਂ। ਤੇਰੇ ਨਾਮ ਕਰ ਦੇਵਾਂ ਕੱਲਾ-ਕੱਲਾ ਸਾਹ, ਜੇ ਮੈਨੂੰ ਕਿਤੇ ਪਿਆਰ ਤੂੰ ਕਰੇਂ। ਸੱਸੀ, ਸੋਹਣੀ ਕਿਤੇ ਮੈਨੂੰ...

ਰੰਗਲੇ ਪੰਜਾਬ ਦੀ – ਗੁਰਚਰਨ ਪੱਖੋਕਲਾਂ

ਸੁਣ ਲਉ ਕਹਾਣੀ ਹੁਣ ਮਿੱਤਰੋ ਮੇਰੇ ਸੋਹਣੇ ਰੰਗਲੇ ਪੰਜਾਬ ਦੀ ਇੱਥੋਂ ਉੱਡ ਗਈਆਂ ਮੱਕੀ ਦੀਆਂ ਰੋਟੀਆਂ ਨਾਲੇ ਉੱਡ ਗਿਆ ਸਰੋਂ ਵਾਲਾ ਸਾਗ ਜੀ ਖਾਕੇ ਮੱਕੀ ਵਾਲੀ...

ਪੁੱਤਾਂ ਦੀਆਂ ਫੋਟੋਆਂ – ਮਲਕੀਤ ਸਿੰਘ ਸੰਧੂ, ਅਲਕੜਾ

ਪੁੱਤਾਂ ਦੀਆਂ ਫੋਟੋਆਂ ਸਜਾਵਦਿਓਂ ਕੰਧੀਂ, ਕਿਤੇ- ਧੀਆਂ ਦੀਆਂ ਫੋਟੋਆਂ ਵੀ ਟੰਗਿਆ ਕਰੋ। ਮਾਪਿਓ ਵੇ ਗੁਰਾ ਦੇ ਪੰਜਾਬ ਦਿਓ ਵਾਸੀਓ, ਧੀਆਂ ਦੀਆਂ ਲੋਹੜੀਆਂ ਵੀ ਵੰਡਿਆ ਕਰੋ। 'ਮਾਂ ਗੁਜਰੀ' ਵੀ...

ਝਮੇਲੇ – ਪਰਸ਼ੋਤਮ ਲਾਲ ਸਰੋਏ

ਇਸ ਤੁਰਦੀ ਫਿਰਦੀ ਦੁਨੀਆਂ ਤਾਂਈਂ, ਮਾਇਆ ਦੇ ਹੀ ਪਏ ਝਮੇਲੇ। ਮਿਹਨਤੀ ਏਥੇ ਭੁੱਖੇ ਪਏ ਮਰਦੇ, ਪਰ ਐਸ਼ਾਂ ਕਰਦੇ ਵਿਹਲੇ। ਇਸ ਤੁਰਦੀ ਫਿਰਦੀ ਦੁਨੀਆਂ ਤਾਈਂ----। ਨੱਤੀਆਂ ਪਾ ਕੇ  ਘੁੰਮਦੇ ਜਿਹੜੇ, ਉਨ੍ਹਾਂ...

ਭ੍ਰਿਸ਼ਟਾਚਾਰ – ਹਰਦੀਪ ਬੈਦਵਾਨ

ਲੋਕੋ ਮੈ ਭਾਰਤ ਦੇਸ਼ ਹਾਂ , ਮੈਨੂੰ ਮਾਰਿਆ ਭ੍ਰਿਸ਼ਟਾਚਾਰ ਨੇ । ਆਪਣਾ ਆਪਣੇ ਨੂੰ ਖਾ ਰਿਹੈ, ਹੋਏ ਦੌਲਤਾਂ ਦੇ ਸਭ ਯਾਰ ਨੇ । ਆਈ. ਐੱਸ. ਅਫਸਰ ਰੱਜਕੇ ਖਾਂਦੇ। ਜ਼ਿੰਨੀ...

ਮਾਂ – ਦੀਪ ਪੱਖੋਕੇ

ਨੌ ਮਹੀਨੇ ਕਸ਼ਟ ਭੋਗਕੇ , ਸੋਹਣਾ ਜਗਤ ਵਿਖਾਉਂਦੀ ਏ। ਜਗ ਤੇ ਰੂਪ ਖੁਦ੍ਹਾ ਦਾ ਦੂਜਾ, ਤਾਂਈਂਓ ਮਾਂ ਅਖਵਾਉਂਦੀ ਏ। ਰੱਬ ਤਾਂ ਬਸ ਤਕਦੀਰਾਂ ਲਿਖਦਾ, ਪਰ ਤਕਦੀਰਾਂ ਨੂੰ ਵੀਂ ਪਲਟਣ...

ਛਣ-ਛਣ – ਚਰਨਜੀਤ ਕੌਰ ਧਾਲੀਵਾਲ ਸੈਦੋਕੇ

ਮੁਖੜੇ 'ਤੇ ਰੱਖਦੀ ਪੱਲੇ ਨੂੰ, ਝਾਂਜ਼ਰ ਛਣ-ਛਣ ਛਣਕਾਉਂਦੀ ਤੂੰ… ਉਹੀ ਦਿਨ ਚੇਤੇ ਕਰਦਾ ਮੈਂ, ਜਦ ਰੋਟੀ ਖੇਤ ਲਿਆਉਂਦੀ ਤੂੰ… ਭਾਵੇਂ ਰੁੱਖੀ ਮਿਸੀ ਰੋਟੀ ਸੀ, ਚਟਣੀ ਰਗੜੀ...

ਰਹੇ ਲੜਾਈ – ਪਰਸ਼ੋਤਮ ਲਾਲ ਸਰੋਏ

ਮੁੰਡਾ:   ਤੇਰੇ ਘਰ ਕਿਉਂ ਰਹੇ ਲੜਾਈ ਦੱਸ ਕਿਸ ਨੇ ਚੁਗ਼ਲੀ ਕਰ ਤੀ। ਕੁੜੀ:   ਮੇਰੇ ਨਰਮ ਸੁਭਾਅ ਦੇ ਬਾਪੂ ਨੇ, ਬੇਬੇ ਗਰਮ ਲਿਆ ਕੇ ਧਰ ਤੀ। ਮੁੰਡਾ: ਪਹਿਲੀ ਬੇਬੇ...

ਮਹਿਫ਼ਲ ਕਿਸਦੇ ਨਾਂ – ਜਸਵਿੰਦਰ ਸਿੰਘ ਰੂਪਾਲ

ਪ੍ਰਸ਼ਨ :ਨੀ ਸੋਹਣੀਏ ! ਨੀ ਮੋਹਣੀਏ ! ਦੱਸ ਅਸਾਨੂੰ ਦੱਸ, ਇਹ ਮਹਿਫ਼ਲ ਕਿਸਦੇ ਨਾਂ ? ਸ਼ਾਵਾ ! ਮਹਿਫ਼ਲ ਕਿਸਦੇ ਨਾਂ ? ਕਿਸ ਦੇ ਨਾਂ,ਕਿਸ ਦੇ ਨਾਂ,ਦੱਸ ਪਿਆਰੀਏ...

Latest Book