6.6 C
Chicago, US
Thursday, March 28, 2024
Home ਗਜ਼ਲਾਂ

ਗਜ਼ਲਾਂ

ਗਜ਼ਲਾਂ

ਇਹ ਝੀਲ – ਬਲਜੀਤ ਪਾਲ ਸਿੰਘ ਝੰਡਾ ਕਲਾਂ

ਕਦੇ ਇਹ ਝੀਲ ਬਣਿਆ ਹੈ ਕਦੇ ਇਹ ਵਹਿ ਰਿਹਾ ਪਾਣੀ ਕਿ ਸਦੀਆਂ ਤੋਂ ਹੀ ਏਦਾਂ ਦੀ ਕਹਾਣੀ ਕਹਿ ਰਿਹਾ ਪਾਣੀ ਕਦੇ ਉਬਲੇ ਕਦੇ ਜੰਮੇ ਕਦੇ ਇਹ...

ਪੱਥਰਾਂ ਦੇ ਨਾਲ – ਹਰਦਮ ਸਿੰਘ ਮਾਨ

        ਪੱਥਰਾਂ ਦੇ ਨਾਲ ਬੋਝੇ ਹਰ ਸਮੇਂ ਭਰਦੇ ਨੇ ਲੋਕ। ਉਂਜ ਕਲੋਲਾਂ ਸ਼ੀਸ਼ਿਆਂ ਦੇ ਨਾਲ ਵੀ ਕਰਦੇ ਨੇ ਲੋਕ। ਗ਼ੈਰ ਜੇ ਹੌਕਾ ਭਰੇ ਤਾਂ ਉਹ ਵੀ ਲਗਦਾ...

ਜਾਗੇ ਕਿਉਂ ਨਹੀਂ – ਗੁਰਭਜਨ ਗਿੱਲ

ਹੱਕ ਸੱਚ ਇਨਸਾਫ ਦਾ ਪਹਿਰੂ, ਡਾਂਗ ਦੇ ਵਰਗਾ ਯਾਰ ਤੁਰਦਾ ਗਿਆ। ਲੋਕ ਅਜੇ ਵੀ ਜਾਗੇ ਕਿਉਂ ਨਹੀਂ, ਲੈ ਕੇ ਰੂਹ ਤੇ ਭਾਰ ਤੁਰ ਗਿਆ। ਲੋਕ ਸ਼ਕਤੀਆਂ...

ਕਸਮ – ਗੁਰਮੀਤ ਸਿੰਘ ਪੱਟੀ

ਰਸਤੇ ਬਦਲ ਲੈਂਦੇ ਨੇ ਕਿਵੇਂ, ਕਸਮ ਖਾਣ ਨਾਲ। ਇਤਬਾਰ ਵੇਖ ਕਰਦੇ ਰਹੇ ਤੇਰਾ ਈਮਾਨ ਨਾਲ। ਸਾਕਤ ਨਹੀਂ ਸਾਂ ਮੈਂ ਤੁਸੀਂ ਮੂੰਹ ਮੋੜ ਕੇ ਲੰਘ ਗਏ, ਸਮਝ ਲੈ...

ਸ਼ਾਮ ਢਲੇ – ਅਮਰਜੀਤ ਕੌਰ

ਸ਼ਾਮ ਢਲੇ ਮੁੜ ਆਵੇਂਗਾ ਤਾਂ ਚੰਗਾ ਹੈ। ਕਦਮ ਸੰਭਾਲ ਟਿਕਾਵੇਂਗਾ ਤਾਂ ਚੰਗਾ ਹੈ। ਪੈ ਜਾਵੀਂ ਸ਼ਾਹ ਰਾਹ ਤੇ ਪਗਡੰਡੀਆਂ ਛਡ, ਭੀੜ 'ਚ ਗੁੰਮ ਨਾ ਜਾਵੇਂਗਾ ਤਾਂ ਚੰਗਾ...

ਰੁੱਖ – ਅਜੇ ਤਨਵੀਰ

ਬੇਸ਼ਕ ਸਾਡੇ ਵਿਹੜੇ ਦੇ ਵਿਚ ਰੁੱਖ ਨਹੀ । ਖੂਹਾਂ ਵਿਚਲੇ ਰੁੱਖਾਂ ਦਾ ਵੀ ਸੁੱਖ ਨਹੀ । ਮੋਮ ਜਿਹੇ ਲੋਕਾਂ ਦੀ ਮਹਿਫਲ ਨਾਲੋ ਤਾਂ , ਮੈਂ ਹਾਂ ਕੱਲਾ...

ਮਾਰੂਥਲ – ਹਰਦਮ ਸਿੰਘ ਮਾਨ

ਉਹਨਾਂ ਦਾ ਹਰ ਇਕ ਹੀ ਵਾਅਦਾ ਮੈਨੂੰ ਤਾਂ ਛਲ ਲਗਦਾ ਹੈ। ਜਿਸਨੂੰ ਉਹ ਦਰਿਆ ਕਹਿੰਦੇ ਨੇ, ਉਹ ਮਾਰੂਥਲ ਲਗਦਾ ਹੈ। ਧੁੱਪਾਂ, ਪੱਤਝੜ, ਝੱਖੜ-ਝੋਲੇ, ਨੰਗੇ ਪਿੰਡੇ ਸਹਿ...

ਦੁਆ – ਨਰਿੰਦਰ ਬਾਈਆ ਅਰਸ਼ੀ

ਯੇ ਕਿਸ ਕੀ ਦੁਆ ਕਾ ਅਸਰ ਹੋ ਗਿਆ ਸ਼ੈਹਿਦ  ਸੇ  ਮੀਠਾ  ਜ਼ੈਹਿਰ  ਹੋ ਗਿਆ ਦਰ ਸੇ  ਮੇਰੇ ਮੌਤ ਆ ਕਰ ਮੁੜੀ ਖੁਦਾਅ ਮੇਰਾ ਹਾਂਮੀਂ ਜ਼ਾਹਿਰ ਹੋ ਗਿਆ ਪੁੱਤਰ ...

ਕੁਹਰਾਮ – ਹਰਦਮ ਸਿੰਘ ਮਾਨ

ਘਰ ਵਿਚ ਹੈ ਖਾਮੋਸ਼ੀ ਸਾਡੇ ਮਨ ਵਿਚ ਹੈ ਕੁਹਰਾਮ। ਹਰ ਪਲ ਲੜਦੇ ਰਹੀਏ ਸਾਡੇ ਸਮੇਂ ਦਾ ਇਹ ਸੰਗਰਾਮ। ਰੋਜ਼ ਸਵੇਰੇ ਨਿਕਲਦੇ ਹਾਂ ਆਸਾਂ ਦੇ ਫੁੱਲ ਲੈ...

ਜੀਅ ਕਰਦਾ – ਲਾਡੀ ਸੁਖਜਿੰਦਰ ਕੌਰ ਭੁੱਲਰ

ਦਿਲ ਦਾ ਖ਼ੂਨ ਵਹਾਉਣ ਨੂੰ ਕਿਸ ਦਾ ਜੀਅ ਕਰਦਾ । ਪਾਗਲ ਜਿਹਾ ਕਹਾਉਣ ਨੂੰ ਕਿਸ ਦਾ ਜੀਅ ਕਰਦਾ । ਉਲਫ਼ਤ  ਖ਼ਾਤਰ  ਪੱਟ  ਚੀਰਿਆ  ਮਹੀਵਾਲ  ਨੇ, ਆਪਣਾ ਤਨ...

Latest Book