5 C
Chicago, US
Wednesday, April 24, 2024

ਕਹਾਣੀਆਂ

ਕਹਾਣੀਆਂ

ਢੁੱਕਵਾਂ ਵਾਕ – ਭੂਪਿੰਦਰ ਸਿੰਘ

ਸਟੋਰ ਤੇ ਕੰਮ ਕਰਦਿਆਂ ਮੈਂ ਗਾਹਕਾਂ ਨਾਲ ਅਕਸਰ ਖਿੜੇ-ਮੱਥੇ ਅਤੇ ਹਾਸਰਸ ਭਰੇ ਲਹਿਜੇ ਨਾਲ ਪੇਸ਼ ਆਉਂਦਾ ਹਾਂ। ਅੱਜ ਸਵੇਰੇ ਇਕ ਤੀਹ-ਬੱਤੀ ਕੁ ਸਾਲ ਦੀ...

ਬੰਦ ਫਾਟਕ – ਭਵਨਦੀਪ ਸਿੰਘ ਪੁਰਬਾ

12 ਵਜੇ ਵਾਲੀ ਗੱਡੀ ਦਾ ਟਾਈਮ ਸੀ। ਰੇਲਵੇ ਫਾਟਕ ਦਾ ਚੌਂਕੀਦਾਰ ਫਾਟਕ ਬੰਦ ਕਰਨ ਤੋਂ ਬਾਅਦ ਆਪਣੇ ਕਮਰੇ ਵਿਚ ਗਿਆ ਹੀ ਸੀ ਕਿ ਉਸ...

‘ਜ਼ਮੀਰ’ – ਹਰਪ੍ਰੀਤ ਸਿੰਘ

ਇਸ ਕਲਜੁਗੀ ਸਮੇਂ ਵਿਚ ਚੰਗੇ ਤੋਂ ਚੰਗੇ ਬੰਦਿਆਂ ਦੀ ਜ਼ਮੀਰ ਵੀ ਜੁਆਬ ਦੇ ਜਾਂਦੀ ਹੈ, ਪਰ ਅਜਿਹੇ ਸਮੇਂ ਵਿਚ ਚੋਰਾਂ/ਡਕੈਤਾਂ ਦੀ ਵੀ ਕੋਈ ਜ਼ਮੀਰ...

ਪਾਸਵਰਡ – ਤਰਸੇਮ ਬਸ਼ਰ

ਸਰੀਆਂ ਦਾ ਜੰਗਲ..........ਜੀਵਨ ਸਾਹਮਣੇ ਬਣ ਰਹੇ ਮਾੱਲ ਨੂੰ ਵੇਖ ਕੇ ਜਿਵੇਂ ਡਰ ਗਿਆ ਸੀ । ਉਸਨੂੰ ਲੱਗਿਆ ਸੀ ਕਿ ਜਿਵੇਂ ਇਹ ਸਰੀਏ ਸਾਰੀ ਦੁਨੀਆਂ...

ਛਾਉਣੀ – ਲਾਲ ਸਿੰਘ ਦਸੂਹਾ

ਸੀਮਾ ਦੀ ਰੱਖਿਆ ਲਈ ਛਾਉਣੀ  ਵਿੱਚ ਕੀਤੇ ਗਏ ਵਾਧੇ ਹੇਠ ਆਈ ਪੰਜ ਕੁ ਏਕੜ ਜ਼ਮੀਨ ਦਾ ਅੱਖਾਂ  ਪੂੰਝਣ ਜਿੰਨਾ ਮੁਆਵਜ਼ਾ ਦੇ ਕੇ , ਕੇਂਦਰੀ...

ਪ੍ਰਸ਼ਨ-ਚਿੰਨ੍ਹ – ਲਾਲ ਸਿੰਘ ਦਸੂਹਾ

ਤੇਰਾਂ ਜਮਾਤਾਂ ਪਾਸ , ਹੜਤਾਲ  ਨਾ ਕਰਨ ਦਾ ਵਾਹਦਾ-ਫਾਰਮ ਭਰ ,ਕਪੜੇ ਦੀ ਵੱਡੀ ਮਿਲ ਵਿੱਚ ਨੌਕਰੀ  ਕਰਦੀ ਸੀਤਾ , ਬੀਮਾਰ ਬੱਚੀ ਨੂੰ  ਮੋਢੇ ਲਾਈ...

ਕੱਲ੍ਹ ਗੱਲ ਕਰਾਂਗੇ – ਲਾਲ ਸਿੰਘ ਦਸੂਹਾ

ਫੈਕਟਰੀ ਕਾਮੇ ,ਫੈਕਟਰੀ ਦਫ਼ਤਰ  ਤੋਂ ਬਾਹਰ , ਸੱਤ ਤਾਰੀਖ਼ ਨੂੰ  ਸ਼ਾਮ ਪੰਜ ਵਜੇ , ਤਨਖਾਹ ਲੈਣ  ਲਈ ਖੜੇ , ਫਿਟਰ ਹੱਥ ਫੋਰਮੈਨ ਦੇ ਓਵਰਟਾਇਮ...

ਬੁੱਢੀ ਮਮਤਾ

ਕੀ ਕਰਾਂ, ਕੀ ਨਾ ਕਰਾਂ ? ਇਹ ਸਵਾਲ ਜਿਵੇਂ ਗੀਤਾ ਦੀ ਜਿੰਦਗੀ ਦੇ ਦੁਆਲੇ ਕੰਡਿਆਲੀ ਤਾਰ ਵਾਗੂੰ ਵਿਛ ਗਏ ਸਨ । ਰਾਮ ਦਿਨੋਂ ਦਿਨ...

ਧੁੰਦ – ਲਾਲ ਸਿੰਘ ਦਸੂਹਾ

ਲਿਖਤੁਮ ਭਾਈ ਘਨਈਆ ਅੱਗੇ ਮਿਲੇ ਦਸਮੇਂ ਸਤਗੁਰ ਮ੍ਹਾਰਾਜ , ਚੌਥੇ ਤਖ਼ਤ ਸ੍ਰੀ ਹਜ਼ੂਰ ਸਾਹਬ , ਜ਼ਿਲ੍ਹਾ ਨੰਦੇੜ ਦੇ ਵਾਸੀ ਨੂੰ । ਸੱਚਿਆ ਪਾਤਸ਼ਾਹ ਜੀਓ ,...

ਫਿਕਰ – ਲਾਲ ਸਿੰਘ ਦਸੂਹਾ

ਸਾਰਾ  ਦਿਨ ਮੀਂਹ ਵਰਦਾ ਰਿਹਾ । ਸਾਰੀ ਰਾਤ ਵੀ । ਜਰਨੈਲੀ ਸੜਕ ‘ਤੇ ਪੈਂਦੀ ਬਜਰੀ ਦੀ ਮੋਟੀ ਤਹਿ ਦੇ ਨਾਲ ਨਾਲ ਤੁਰਦੇ ਲੇਬਰ ਦੇ...

Latest Book