1.6 C
Chicago, US
Friday, March 29, 2024

ਕਹਾਣੀਆਂ

ਕਹਾਣੀਆਂ

ਫਰਕ – ਗੁਰਬਾਜ ਸਿੰਘ, ਖੈਰਦੀਨਕੇ,ਤਰਨ ਤਾਰਨ

ਹਰਪਾਲ ਸਿੰਘ ਦੇ ਘਰ ਅੱਜ ਖੁਸੀਆਂ ਤੇ ਡਰ ਜਿਹੇ ਦਾ ਅਜੀਬ ਜਿਹਾ ਮਾਹੌਲ ਸੀ। ਪਰ ਉਸਦੇ ਆਪਣੇ ਅੰਦਰ ਇੱਕ ਗਹਿਰ ਜਿਹਾ ਸੰਨਾਟਾ, ਡਰ, ਤੇ...

ਖਸਮਾਂ ਖਾਣੇ – ਗੁਰਮੁਖ ਸਿੰਘ ਮੁਸਾਫਿਰ

ਜਾਗੋ ਮੀਟੋ ਵਿਚ ਧਰੋਪਤੀ ਨੇ ਕਿਹਾ, ਨਹੀਂ ਉਹਦੇ ਮੂੰਹ ਵਿਚੋਂ ਨਿਕਲ ਗਿਆ, “ਖਸਮਾਂ ਖਾਣੇ।” ਹਾਰਨ ਦੀ ਖਹੁਰੀ ਆਵਾਜ਼ ਨਾਲ ਉਸ ਦੇ ਕੰਨ ਜੋ ਪਾਟਣ...

ਕਾਤਲ – ਜਸਵਿੰਦਰ ਸਿੰਘ ਰੂਪਾਲ

ਮੈਨੂੰ ਇਸ ਸਕੂਲ ਵਿੱਚ ਆਇਆਂ ਮਸਾਂ 10-15 ਕੁ ਦਿਨ ਹੋਏ ਹੋਣਗੇ।ਪੀਰੀਅਡ ਵਿਹਲਾ ਸੀ।ਮੈਂ 3-4 ਹੋਰ ਅਧਿਆਪਕਾਂ ਨਾਲ ਧੁੱਪ ਸੇਕ ਰਿਹਾ ਸੀ ਅਤੇ ਕਿਸੇ ਵਿਸ਼ੇ...

ਝੁੱਡੂ – ਰਮਨ ਸੰਧੂ

ਇੱਕ ਐਸੇ ਇੰਨਸਾਨ ਦਾ ਨਾਂਮ ਹੈ ਝੁੱਡੂ ਜੋ ਹੱਸਦਾ ਖੇਡਦਾ ਰਹਿੰਦਾ ਹੈ। ਪਰ ਉਹ ਪਿੰਡ ਵਿੱਚ ਆਪਣੇ ਕੰਮਾਂ ਕਰਕੇ ਝੁੱਡੂ ਅਖਵਾਉਂਦਾ ਹੈ। ਜਿਸ ਕਰਕ...

ਤਰਲੋ ਮੱਛੀ – ਰਵੀ ਸਚਦੇਵਾ ਮੈਲਬੋਰਨ

ਛੁਰੀ ਚੱਲੀ.....!! ਮੁਰਗੇ ਦੀ ਧੌਣ ਧਡ਼ ਤੋਂ ਅਲੱਗ ਹੋ ਗਈ। ਸਾਹਮਣੇ ਪਿੰਜਰੇ ‘ਚ ਤਡ਼ੇ ਮੁਰਗੇ ਤੇ ਮੁਰਗੀਆਂ ਕੁਰਲਾ ਉੱਠੇ। ਛੁਰੀ ਫਿਰ ਚੱਲੀ.....!! ਪਰ ਇਸ...

ਤੇ ਨਦੀ ਵਗਦੀ ਰਹੀ

1-ਇਕ ਘਟਨਾ ਸੀ – ਜੋ ਨਦੀ ਦੇ ਪਾਣੀ ਵਿਚ ਵਹਿੰਦੀ ਕਿਸੇ ਉਸ ਯੁਗ ਦੇ ਕੰਢੇ ਕੋਲ ਆ ਕੇ ਖਲੋ ਗਈ, ਜਿਥੇ ਇਕ ਘਣੇ ਜੰਗਲ ਵਿਚ ਵੇਦ ਵਿਆਸ...

ਵੀਰਵਾਰ ਦਾ ਵਰਤ

ਅੱਜ ਵੀਰਵਾਰ ਦਾ ਵਰਤ ਸੀ, ਇਸ ਲਈ ਪੂਜਾ ਨੇ ਅੱਜ ਕੰਮ ਤੇ ਨਹੀ ਜਾਣਾ ਸੀ.... ਬੱਚੇ ਦੇ ਜਾਗਣ ਦੀ ਆਵਾਜ਼ ਨਾਲ ਪੂਜਾ ਹੁਲਸ ਕੇ ਮੰਜੀ ਤੋਂ...

ਬੰਦਾ – ਗੁਰਮੇਲ ਬੀਰੋਕੇ

ਉਦੋˆ ਮੈˆ ਦਸਵੀˆ ਵਿੱਚ ਪੜ੍ਹਦਾ ਸਾˆ, ਜਦੋˆ ਉਹ ਪਹਿਲੀ ਵਾਰੀ ਸਾਡੇ ਪਿੰਡ ਆਇਆ ਸੀ, ਮੇਰੇ ਕਾਮਰੇਡ ਚਾਚੇ ਨੂੰ ਮਿਲਣ ...। ਇਹ ਉਨ੍ਹਾˆ ਦਿਨਾˆ ਦੀ...

ਚੱਲ ਭਾਈ ਵਲੀ ਖਾਂ, ਸੰਕਟ ਦੂਰ ਕਰ! – ਗੁਰਬਚਨ ਸਿੰਘ ਭੁੱਲਰ

ਮੇਰੇ ਬਚਪਨ ਵੇਲੇ ਪਿੰਡਾਂ ਵਿਚ ਗਊਆਂ ਦੇ ਵੱਗ ਛਿੜਦੇ ਸਨ। ਉਸ ਜ਼ਮਾਨੇ ਵਿਚ ਪੇਂਡੂ ਘਰਾਂ ਵਿਚ ਤੰਦਰੁਸਤੀ ਦਾ ਮੁੱਖ ਅਧਾਰ ਦੁੱਧ, ਦਹੀਂ, ਮਖਣੀ ਤੇ...

ਗਾਹਾਂ ਨੂੰ ਸਿਆਣ ਰੱਖਾਂਗੇ – ਜਗਮੀਤ ਸਿੰਘ ਪੰਧੇਰ

ਬੱਸ ਸਟੈਂਡ ਦੇ ਨੇੜਲਾ ਫਾਟਕ ਬੰਦ ਹੋਣ ਕਰਕੇ ਮੈਂ ਸਕੂਟਰ ਰੋਕਿਆ ਹੀ ਸੀ ਕਿ ਇੱਕ ਅੱਧਖੜ ਜਿਹਾ ਵਿਅਕਤੀ ਮੇਰੇ ਨੇੜੇ ਨੂੰ ਹੋ ਕੇ ਬੜੀ...

Latest Book