2.7 C
Chicago, US
Saturday, April 20, 2024
Home ਕਹਾਣੀਆਂ

ਕਹਾਣੀਆਂ

ਕਹਾਣੀਆਂ

ਬੰਦ ਫਾਟਕ – ਭਵਨਦੀਪ ਸਿੰਘ ਪੁਰਬਾ

12 ਵਜੇ ਵਾਲੀ ਗੱਡੀ ਦਾ ਟਾਈਮ ਸੀ। ਰੇਲਵੇ ਫਾਟਕ ਦਾ ਚੌਂਕੀਦਾਰ ਫਾਟਕ ਬੰਦ ਕਰਨ ਤੋਂ ਬਾਅਦ ਆਪਣੇ ਕਮਰੇ ਵਿਚ ਗਿਆ ਹੀ ਸੀ ਕਿ ਉਸ...

ਪੜਨਾ ਹੈ – ਗੁਰਮੀਤ ਸਿੰਘ ਪੱਟੀ.

ਇੱਕ ਨਿੱਕੀ ਜਿਹੀ ਲੜਕੀ ਨੂੰ ਕਿਸੇ ਤੋਂ ਪਤਾ ਲਗਾ ਕਿ ਜਿਸ ਟੀਚਰ ਪਾਸ ਪੜ੍ਹਣ ਲਈ ਭੇਜਿਆ ਜਾ ਰਿਹਾ  ਹੈ ਉਸ ਦੀ ਸੂਰਤ ਬਹੁਤ ਭੱਦੀ...

ਬਚਨ ਬਿਲਾਸ

ਪਿੰਡ ਦੇ ਗੁਰਦੁਆਰੇ ਕੋਲ ਇਕ ਪੁਰਾਣਾ ਬੋਹੜ। ਬੋਹੜ ਦੇ ਦੁਆਲੇ ਬਣਿਆ ਇੱਟਾਂ ਅਤੇ ਸੀਮਿੰਟ ਦਾ ਮਜਬੂਤ ਚਬੂਤਰਾ। ਬੁੱਢੇ ਬੋਹੜ ਦੀ ਠੰਢੀ-ਠੰਢੀ ਛਾਂ ਹੁੰਦੀ, ਮਾਂ ਦੀ ਅਸੀਸ ਵਰਗੀ!...

ਭਲੇ ਲਈ ਕੋਸ਼ਿਸ਼

ਇੱਕ ਪੁਰਾਣੀ  ਗੱਲ ਹੈ  ਕੇ ਇੱਕ ਵਾਰੀ ਕੁਝ ਬੰਦਿਆ ਨੇ  ਮਿਲ ਕੇ ਕਿਸੇ ਜੰਗਲ ਨੂੰ ਅੱਗ ਲਗਾ ਦਿੱਤੀ। ਓਸ  ਜੰਗਲ ਨੂੰ ਅੱਗ ਤੋਂ ਬਚਾਉਣ ਵਾਸਤੇ ਜੰਗਲ ਦੇ ਸਾਰੇ ਜਨੌਰ, ਪੰਛੀ...

ਕੋਟਲਾ ਛਪਾਕੀ

ਸ਼ਾਮ ਦਾ ਵੇਲਾ ਸੀ। ਪਿੰਡ ਦੇ ਦਰਵਾਜ਼ੇ ਅੱਗੇ ਬੱਚੇ ਇੱਕਠੇ ਹੋ ਰਹੇ ਸਨ। ਰੋਜ਼ ਵਾਂਗ ਉਹ ਅੱਜ ਵੀ ਖੇਡਣਾ ਚਾਹੁੰਦੇ ਸਨ। ਮੁੰਡੇ ਤੇ ਕੁਡ਼ੀਆਂ ਹੱਸ-ਹੱਸ ਗੱਲਾਂ ਕਰਨ...

ਬਿਜੜਿਆਂ ਦੇ ਆਲ੍ਹਣੇ – ਰਵੀ ਸਚਦੇਵਾ ਮੈਲਬੋਰਨ

ਅੰਤਾ ਦੀ ਗਰਮੀ ਸੀ। ਧੁੱਪ ਨਾਲ ਤਪਦੀਆਂ ਸ਼ਾਤ ਪਿੰਡ ਦੀਆਂ ਗਲੀਆਂ,ਸੱਪ ਵਾਂਗ ਛੂਕ ਰਹਿਆ ਸਨ। ਕਦੇ-ਕਦੇ ਆਉਂਦਾ ਤੱਤੀ ਹਵਾ ਦਾ ਬੂਲਾ ਪੂਰੇ ਜਿਸ਼ਮ ਨੂੰ...

ਖਸਮਾਂ ਖਾਣੇ – ਗੁਰਮੁਖ ਸਿੰਘ ਮੁਸਾਫਿਰ

ਜਾਗੋ ਮੀਟੋ ਵਿਚ ਧਰੋਪਤੀ ਨੇ ਕਿਹਾ, ਨਹੀਂ ਉਹਦੇ ਮੂੰਹ ਵਿਚੋਂ ਨਿਕਲ ਗਿਆ, “ਖਸਮਾਂ ਖਾਣੇ।” ਹਾਰਨ ਦੀ ਖਹੁਰੀ ਆਵਾਜ਼ ਨਾਲ ਉਸ ਦੇ ਕੰਨ ਜੋ ਪਾਟਣ...

ਸਬਕ – ਹਰਪ੍ਰੀਤ ਸਿੰਘ

ਬਲਕਾਰ ਫੈਕਟਰੀ ਵਿਚ ਕੰਮ ਕਰਦਾ ਸੀ, ਪਰ ਪਿਛਲੇ ਸਮੇਂ ਤੋਂ ਉਹ ਮਾੜੀ ਸੰਗਤ ਵਿਚ ਪੈ ਕੇ ਸ਼ਰਾਬ ਪੀਣ ਲੱਗ ਪਿਆ ਸੀ ਅਤੇ ਡਿਊਟੀ ਤੋਂ...

ਪਾਸਵਰਡ – ਤਰਸੇਮ ਬਸ਼ਰ

ਸਰੀਆਂ ਦਾ ਜੰਗਲ..........ਜੀਵਨ ਸਾਹਮਣੇ ਬਣ ਰਹੇ ਮਾੱਲ ਨੂੰ ਵੇਖ ਕੇ ਜਿਵੇਂ ਡਰ ਗਿਆ ਸੀ । ਉਸਨੂੰ ਲੱਗਿਆ ਸੀ ਕਿ ਜਿਵੇਂ ਇਹ ਸਰੀਏ ਸਾਰੀ ਦੁਨੀਆਂ...

ਧੋਬੀ ਦੇ ਕੁੱਤੇ

ਬਿੱਕਰ ਸਿੰਘ ਦੇ ਘਰ ਗਹਿਮਾ-ਗਹਿਮੀ ਸੀ। ਉਸ ਦੇ ਯਾਰ-ਮਿੱਤਰ ਦੂਰੋਂ-ਦੂਰੋਂ 'ਖ਼ਬਰ' ਲੈਣ ਲਈ ਆਏ ਸਨ। ਬੀਬੀਆਂ ਤਰ੍ਹਾਂ-ਤਰ੍ਹਾਂ ਦੇ ਪਕਵਾਨ ਗਪਲ-ਗਪਲ ਖਾ ਰਹੀਆਂ ਸਨ। ਬਿੱਕਰ ਸਿੰਘ ਡਰਾਇੰਗ-ਰੂਮ ਵਿਚ ਬੈਠਾ ਜੁੰਡਲੀ...

Latest Book