9.5 C
Chicago, US
Friday, April 19, 2024

ਕਵਿਤਾਵਾਂ

ਕਵਿਤਾਵਾਂ

ਬੁਲ੍ਹਿਆ ਕੀਹ ਜਾਣਾ ਮੈਂ ਕੋਣ

ਨਾ ਮੈਂ ਮੋਮਨ ਵਿਚ ਮਸੀਤਾਂ ਨਾ ਮੈਂ ਵਿਚ ਕੁਫਰ ਦੀਆਂ ਰੀਤਾਂ ਨਾ ਮੈਂ ਪਾਕਾਂ ਵਿਚ ਪਲੀਤਾਂ ਨਾ ਮੈਂ ਮੂਸਾ ਨਾ ਫਰਊਨ ਬੁਲ੍ਹਿਆ ਕੀਹ ਜਾਣਾ ਮੈਂ ਕੋਣ ਨਾ ਮੈਂ ਅੰਦਰ...

ਬੌਹੜੀਂ ਵੇ ਤਬੀਬਾ

ਬੌਹੜੀਂ ਵੇ ਤਬੀਬਾ ਨਹੀਂ ਤੇ ਮੈਂ ਮਰ ਗਈਆਂ ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ ਇਸ਼ਕ ਨੇ ਡੇਰਾ ਮੇਰੇ ਅੰਦਰ ਕੀਤਾ ਭਰੇ ਕੇ ਜ਼ਹਿਰ ਪਿਆਲਾ ਪੀਤਾ ਝਬਦੇ ਆਵੀਂ ਵੇ...

ਪੀਆ ਪੀਆ ਕਰਤੇ ਹਮੀਂ ਪੀਆ ਹੂਏ

ਪੀਆ ਪੀਆ ਕਰਤੇ ਹਮੀਂ ਪੀਆ ਹੂਏ ਅਬ ਪੀਆ ਕਿਸ ਨੂੰ ਕਹੀਏ ਹਿਜ਼ਰ ਵਸਲ ਹਮ ਦੋਨੋ ਛੋਡ਼ੇ ਅਬ ਕਿਸ ਕੇ ਹੋ ਰਹੀਏ ਪੀਆ ਪੀਆ ਕਰਤੇ ਹਮੀਂ ਪੀਆ ਹੂਏ ਅਬ...

ਸਾਡੇ ਵੱਲ ਮੁਖੜਾ ਮੋੜ

ਸਾਡੇ ਵੱਲ ਮੁਖੜਾ ਮੋੜ ਆਪੇ ਲਾਈਆਂ ਕੁੰਡੀਆਂ ਤੈਂ ਤੇ ਆਪੇ ਖਿੱਚਦਾ ਹੈਂ ਡੋਰ ਸਾਡੇ ਵੱਲ ਮੁਖੜਾ ਮੋੜ ਪਿਆਰੇ ਸਾਡੇ ਵੱਲ ਮੁਖੜਾ ਮੋੜ ਅਰਸ਼ ਤੇ ਕੁਰਸੀ ਬਾਂਗਾਂ ਮਿਲੀਆਂ ਮੱਕੇ ਪੈ...

ਇਸ਼ਕ ਦੀ ਨਵੀਓਂ ਨਵੀਂ ਬਹਾਰ

ਜਾਂ ਮੈਂ ਸਬਕ ਇਸ਼ਕ ਦਾ ਪਡ਼੍ਹਿਆ ਮਸਜਿਦ ਕੋਲੋਂ ਜੀਉਡ਼ਾ ਡਰਿਆ ਜਾਏ ਠਾਕਰ ਦਵਾਰੇ ਵਡ਼ਿਆ ਜਿਥੇ ਵਜਦੇ ਨਾਦ ਹਜ਼ਾਰ ਇਸ਼ਕ ਦੀ ਨਵੀਓਂ ਨਵੀਂ ਬਹਾਰ ਜਾਂ ਮੈਂ ਰਮਜ਼ ਇਸ਼ਕ ਦੀ ਪਾਈ ਤੋਤਾ...

ਮੇਰਾ ਰਾਝਣ ਮਾਹੀ ਮੱਕਾ

ਹਾਜ਼ੀ ਲੋਕ ਮੱਕੇ ਨੂੰ ਜਾਂਦੇ ਮੇਰਾ ਰਾਝਣ ਮਾਹੀ ਮੱਕਾ ਨੀ ਮੈਂ ਕਮਲੀ ਹਾਂ ਮੈਂ ਮੰਗ ਰਾਂਝੇ ਦੀ ਹੋਈਆਂ ਮੇਰਾ ਬਾਬਲ ਕਰਦਾ ਧੱਕਾ ਨੀ ਮੈਂ ਕਮਲੀ ਹਾਂ ਮੇਰਾ ਰਾਝਣ ਮਾਹੀ ਮੱਕਾ

ਘੂੰਗਟ ਚੁੱਕ ਲੈ ਸੱਜਣਾ

ਘੂੰਗਟ ਚੁੱਕ ਲੈ ਸਜੱਣ ਹੁਣ ਸ਼ਰਮਾਂ ਕਾਹਨੂੰ ਰੱਖੀਆਂ ਵੇ ਜ਼ੁਲਫ ਕੁੰਡਲ ਨੇ ਘੇਰਾ ਪਾਇਆ ਬਸ਼ੀਰ ਹੋ ਕੇ ਡੰਗ ਚਲਾਇਆ ਵੇਖ ਅਸਾਂ ਵਲ ਤਰਸ ਨਾ ਆਇਆ ਕਰ ਕੇ ਖੂਨੀ...

ਗ਼ਮਾਂ ਦੀ ਰਾਤ

ਗ਼ਮਾਂ ਦੀ ਰਾਤ ਲੰਮੀ ਏ ਜਾਂ ਮੇਰੇ ਗੀਤ ਲੰਮੇ ਨੇ । ਨਾ ਭੈਡ਼ੀ ਰਾਤ ਮੁਕਦੀ ਏ, ਨਾ ਮੇਰੇ ਗੀਤ ਮੁਕਦੇ ਨੇ । ਇਹ ਸਰ ਕਿੰਨੇ ਕੁ ਡੂੰਘੇ ਨੇ ਕਿਸ ਨੇ ਹਾਥ...

ਰੁੱਖ

ਕੁਝ ਰੁੱਖ ਮੈਨੂੰ ਪੁੱਤ ਲਗਦੇ ਨੇ ਕੁਝ ਰੁੱਖ ਲਗਦੇ ਮਾਵਾਂ ਕੁਝ ਰੁੱਖ ਨੂੰਹਾਂ ਥੀਏ ਲਗਦੇ ਕੁਝ ਰੁੱਖ ਵਾਂਗ ਭਰਾਵਾਂ ਕੁਝ ਰੁੱਖ ਮੇਰੇ ਬਾਬੇ ਵਾਕਣ ਪੱਤਰ ਟਾਵਾਂ ਟਾਵਾਂ ਕੁਝ ਰੁੱਖ ਮੇਰੀ...

ਆਸ

ਨੀ ਜਿੰਦੇ ਤੇਰਾ ਯਾਰ, ਮੈਂ ਤੈਨੂੰ ਕਿੰਜ ਮਿਲਾਵਾਂ ! ਕਿੱਥੋਂ ਨੀ ਮੈਂ ਸ਼ੱਤਬਰਗੇ ਦੀ, ਤੈਨੂੰ ਮਹਿਕ ਪਿਆਵਾਂ ! ਕਿਹੜੀ ਨਗਰੀ 'ਚ ਤੇਰੇ ਚੰਨ ਦੀ- ਡਲੀ ਵੱਸਦੀ ਹੈ ਜਿੰਦੇ ? ਕਿੱਤ ਵੱਲੇ ਨੀ ਅਜ ਨੀਝਾਂ ਦੇ- ਮੈਂ...

Latest Book