2.7 C
Chicago, US
Saturday, April 20, 2024

ਕਵਿਤਾਵਾਂ

ਕਵਿਤਾਵਾਂ

ਤੇਰਾ ਹੀ ਤੇਰਾ ਨਾਮ ਹੈ

ਆਈ ਉਮਰ ਦੀ ਸ਼ਾਮ ਹੈ ਆਰਾਮ ਹੀ ਆਰਾਮ ਹੈ ਕੁਝ ਕੰਬਦੇ ਕੁਝ ਲਰਜ਼ਦੇ ਹੋਠਾਂ ਤੇ ਤੇਰਾ ਨਾਮ ਹੈ ਮੱਥੇ 'ਚ ਦੀਵਾ ਬਲ ਗਿਆ ਹੋਇਆ ਕੋਈ ਇਲਹਾਮ ਹੈ ਹੁਣ ਨਾ ਕੋਈ ਆਗਾਜ਼...

ਬਾਝ ਤੇਰੇ ਨਹੀਂ ਆਧਾਰ ਕੋਈ

ਮੇਰੇ ਨੈਣਾਂ ਵਰਗਾ ਨਾ ਖ਼ਾਕਸਾਰ ਕੋਈ ਤੇਰੇ ਵਰਗਾ ਨਾ ਆਬਸ਼ਾਰ ਕੋਈ ਵਾਟ ਔਖੀ ਤੇ ਹੋਣੀਆਂ ਭਾਰੂ ਜ਼ਿੰਦਗੀ ਜਾਪਦੀ ਅੰਗਾਰ ਕੋਈ ਬੁਲਬੁਲੀ ਚੀਕ ਬਣ ਗਿਆ ਹਿਰਦਾ ਯਾਦ ਆਉਂਦਾ ਹੈ ਬਾਰਬਾਰ...

ਮੈਂ ਰੱਬ ਬਣਿਆ – ਕਾਵਿ ਵਿਅੰਗ

ਵਾਂਗ ਸ਼ਿਕਾਰੀ ਦੂਹਰਾ ਹੋ-ਹੋ ਝੁੱਕਦਾ ਹਾਂ। ਪਾਪਾਂ ਦੀ ਪੰਡ ਲੈ ਤੇਰੇ ਦਰ ਢੁੱਕਦਾ ਹਾਂ ਤੂੰ ਘਟ-ਘਟ ਦੀ ਜਾਣੇ ਤੈਥੋਂ ਕੀ ਓਹਲਾ, ਆਪਣੇ ਆਪ ਦੇ ਕੋਲੋਂ ਫਿਰਦਾ ਲੁੱਕਦਾ...

ਅੱਜ ਜੋ ਸਾਡਾ ਜਾਨੀ ਦੁਸ਼ਮਣ

ਅੱਜ ਜੋ ਸਾਡਾ ਜਾਨੀ ਦੁਸ਼ਮਣ ਕੱਲ ਤਕ ਜਿਗਰੀ ਯਾਰ ਸੀ ਹੁੰਦਾ। ਅੱਜ ਅੱਖਾਂ ਦੇ ਵਿਚ ਰੜਕਦਾ ਕੱਲ ਤਕ ਦਿਲ ਦੀ ਤਾਰ ਸੀ ਹੁੰਦਾ। ਵਕਤ ਦੇ ਝੱਖੜਾਂ...

ਮੈਥੋਂ ਚਾਹੁਣ ਦੇ ਬਾਵਜੂਦ

ਮੈਥੋਂ ਚਾਹੁਣ ਦੇ ਬਾਵਜੂਦ ਵੀ ਦੋਸ਼ ਉਹਦੇ 'ਤੇ ਧਰ ਨਹੀਂ ਹੋਣਾ। ਪਤਾ ਹੈ ਮੈਨੂੰ ਸੱਚ ਦੀ ਅੱਗ ਦਾ ਸੇਕ ਉਹਦੇ ਤੋਂ ਜ਼ਰ ਨਹੀਂ ਹੋਣਾ। ਮੈਂ ਤਾਂ ਆਪਣੇ...

ਲੱਖ ਕੋਸ਼ਿਸ਼ ਦੇ ਬਾਵਜੂਦ

ਲੱਖ ਕੋਸ਼ਿਸ਼ ਦੇ ਬਾਵਜੂਦ ਵੀ ਜ਼ਿੰਦਗੀ ਦਾ ਹੱਥ ਫੜ ਨਾ ਹੋਇਆ। ਉਮਰ ਗੁਜ਼ਰ ਗਈ ਫਿਰ ਵੀ ਮੈਥੋਂ ਵਕਤ ਦਾ ਚਿਹਰਾ ਪੜ ਨਾ ਹੋਇਆ। ਚੰਨ ਸਿਤਾਰੇ ਤੋੜ...

ਤਨਹਾਈ ਦੇ ਜ਼ਖਮਾਂ ਉੱਤੇ

ਤਨਹਾਈ ਦੇ ਜ਼ਖਮਾਂ ਉੱਤੇ ਸੁੱਕੇ ਫੇਹੇ ਧਰ ਜਾਂਦੇ ਨੇ। ਹੱਸਦੇ-ਹੱਸਦੇ ਜਿਗਰੇ ਵਾਲੇ ਦੁੱਖ ਦੀਆਂ ਗੱਲਾਂ ਕਰ ਜਾਂਦੇ ਨੇ। ਕਦੇ-ਕਦੇ ਇਸ ਵਕਤ ਦੇ ਹੱਥੋਂ ਬੰਦੂਕਾਂ ਤਲਵਾਰਾਂ ਵਾਲੇ, ਕੁੰਡੇ...

ਕਦੇ ਇਹ ਖਾਰ ਲਗਦੀ ਹੈ

ਕਦੇ ਇਹ ਖਾਰ ਲਗਦੀ ਹੈ,ਕਦੇ ਇਹ ਪਿਆਰ ਲਗਦੀ ਹੈ। ਅਨੋਖੀ ਖੇਡ ਹੈ ਦੁਨੀਆ,ਕਦੇ ਤਲਵਾਰ ਲਗਦੀ ਹੈ। ਕਦੇ ਇਸ ਜ਼ਿੰਦਗੀ ਨੂੰ ਮਾਨਣੇ ਦੀ ਤਾਂਘ ਉਠਦੀ ਹੈ, ਕਦੇ ਇਹ...

ਸਮੇਂ ਨੇ ਕੈਸਾ ਰੰਗ ਵਟਾਇਆ

ਸਮੇਂ ਨੇ ਕੈਸਾ ਰੰਗ ਵਟਾਇਆ। ਬੰਦੇ ਦਾ ਬੰਦਾ ਤ੍ਰਿਹਾਇਆ। ਜ਼ਖਮੀ ਤਿੱਤਲੀ ਟੁੱਟੇ ਫੁੱਲਾਂ, ਮਾਲੀ ਨੂੰ ਦੋਸ਼ੀ ਠਹਿਰਾਇਆ। ਜਾਗੋ,ਕਿੱਕਲੀ,ਗਿੱਧੇ ਤਾਂਈ, ਕੁੱਖ ਦੇ ਅੰਦਰ ਮਾਰ ਮੁਕਾਇਆ। ਸਾਧਾਂ ਨੇ ਡੇਰੇ ਦੇ ਬੂਹੇ, ਚੋਰ ਨੂੰ...

ਦੁਨੀਆ ਰੰਗ ਬਿਰੰਗੀ ਵੇਖੀ

ਦੁਨੀਆ ਰੰਗ ਬਿਰੰਗੀ ਵੇਖੀ ਮਾੜੀ ਵੇਖੀ ਚੰਗੀ ਵੇਖੀ। ਹੱਸਦੀ ਨੱਚਦੀ ਟੱਪਦੀ ਵੇਖੀ ਸੂਲੀ ਉਤੇ ਟੰਗੀ ਵੇਖੀ। ਮੌਤ ਦਾ ਤਾਂਡਵ ਨੱਚਦੀ ਵੇਖੀ ਆਪਣੇ ਖੂਨ ਚ ਰੰਗੀ ਵੇਖੀ। ਰੰਗ ਬਿਰੰਗੇ ਕੱਪੜੇ ਪਾਏ ਫਿਰ...

Latest Book