1.7 C
Chicago, US
Thursday, April 25, 2024
Home ਕਵਿਤਾਵਾਂ

ਕਵਿਤਾਵਾਂ

ਕਵਿਤਾਵਾਂ

ਆਸ

ਨੀ ਜਿੰਦੇ ਤੇਰਾ ਯਾਰ, ਮੈਂ ਤੈਨੂੰ ਕਿੰਜ ਮਿਲਾਵਾਂ ! ਕਿੱਥੋਂ ਨੀ ਮੈਂ ਸ਼ੱਤਬਰਗੇ ਦੀ, ਤੈਨੂੰ ਮਹਿਕ ਪਿਆਵਾਂ ! ਕਿਹੜੀ ਨਗਰੀ 'ਚ ਤੇਰੇ ਚੰਨ ਦੀ- ਡਲੀ ਵੱਸਦੀ ਹੈ ਜਿੰਦੇ ? ਕਿੱਤ ਵੱਲੇ ਨੀ ਅਜ ਨੀਝਾਂ ਦੇ- ਮੈਂ...

ਪੰਜਾਬੀ ਦਾ ਸੁਪਨਾ

(1) ਪੰਜਾਬੋਂ ਔਂਦਿਆ ਵੀਰਨਿਆ, ਕੋਈ ਗੱਲ ਕਰ ਆਪਣੇ ਥਾਵਾਂ ਦੀ। ਮੇਰੇ ਪਿੰਡ ਦੀ ਮੇਰੇ ਟੱਬਰ ਦੀ, ਹਮਸਾਇਆਂ ਭੈਣ ਭਰਾਵਾਂ ਦੀ। ਫ਼ਸਲਾਂ ਚੰਗੀਆਂ ਹੋ ਜਾਂਦੀਆਂ ਨੇ? ਮੀਂਹ ਵੇਲੇ ਸਿਰ ਪੈ ਜਾਂਦਾ...

ਬਣਾਂਦਾ ਕਿਉਂ ਨਹੀਂ ?

ਪਿੰਜਰੇ ਵਿਚ ਪਏ ਹੋਏ ਪੰਛੀ, ਰੱਬ ਦਾ ਸ਼ੁਕਰ ਮਨਾਂਦਾ ਕਿਉਂ ਨਹੀਂ? ਖੁਲ੍ਹੀ ਖਿਡ਼ਕੀ ਤਕ ਕੇ ਭੀ, ਗਰਦਨ ਉਤਾਂਹ ਉਠਾਂਦਾ ਕਿਉਂ ਨਹੀਂ? ਮੁੱਦਤ ਦਾ ਤਰਸੇਵਾਂ ਤੇਰਾ, ਖੁਲ੍ਹੀ ਹਵਾ ਵਿਚ ਉਤਾਂਹ...

ਇਸ਼ਕ ਦੀ ਨਵੀਓਂ ਨਵੀਂ ਬਹਾਰ

ਜਾਂ ਮੈਂ ਸਬਕ ਇਸ਼ਕ ਦਾ ਪਡ਼੍ਹਿਆ ਮਸਜਿਦ ਕੋਲੋਂ ਜੀਉਡ਼ਾ ਡਰਿਆ ਜਾਏ ਠਾਕਰ ਦਵਾਰੇ ਵਡ਼ਿਆ ਜਿਥੇ ਵਜਦੇ ਨਾਦ ਹਜ਼ਾਰ ਇਸ਼ਕ ਦੀ ਨਵੀਓਂ ਨਵੀਂ ਬਹਾਰ ਜਾਂ ਮੈਂ ਰਮਜ਼ ਇਸ਼ਕ ਦੀ ਪਾਈ ਤੋਤਾ...

ਇੱਕ ਲਰਜ਼ਦਾ ਨੀਰ

ਇੱਕ ਲਰਜ਼ਦਾ ਨੀਰ ਸੀ, ਉਹ ਮਰ ਕੇ ਪੱਥਰ ਹੋ ਗਿਆ | ਦੂਸਰਾ ਇਸ ਹਾਦਸੇ ਤੋਂ, ਡਰ ਕੇ ਪੱਥਰ ਹੋ ਗਿਆ | ਤੀਸਰਾ ਇਸ ਹਾਦਸੇ ਨੂੰ ਕਰਨ, ਲੱਗਿਆ ਸੀ ਬਿਆਨ ਉਹ ਕਿਸੇ ਪੱਥਰ...

ਧਰਮ ਦੇ ਠੇਕੇਦਾਰ – ਦੀਪ ਮਨੀ ਚੰਦਰਾ

ਝੂਠ ਦੇ ਜਰਨੈਲ਼ ਬਣ ਬੈਠੇ ਸੱਚ ਦੇ ਪਹਿਰੇਦਾਰ ਖੁਦ ਨੂੰ ਰੱਬ ਅਖਵਾਉਣ ਲੱਗੇ ਧਰਮ ਦੇ ਠੇਕੇਦਾਰ ਇੱਥੇ ਕਾਲੀਆਂ ਨੀਤਾਂ ਵਾਲੇ ਚਿੱਟੇ ਬਣ ਕੇ ਫਿਰਦੇ ਨੇ ਦੂਜੇ ਨੂੰ...

ਮੇਲੇ ਵਿਚ ਜੱਟ

ਤੂਡ਼ੀ ਤੰਦ ਸਾਂਭ ਹਾਡ਼ੀ ਵੇਚ ਵੱਟ ਕੇ, ਲੰਬਡ਼ਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ। ਮੀਹਾਂ ਦੀ ਉਡੀਕ ਤੇ ਸਿਆਡ਼ ਕੱਢ ਕੇ, ਮਾਲ ਢਾਂਡਾ ਸਾਂਭਣੇ ਨੂੰ ਚੂਹਡ਼ਾ ਛੱਡ...

ਵਿਸਾਖੀ ਫੇਰ ਪਰਤੇਗੀ……..

ਚੇਤੇ ਆਉਂਦੀ ਹੈ ਵਿਸਾਖੀ... ਜਦ ਤੂੜੀ ਤਂਦ ਸਾਂਭਦਾ ਜੱਟ ਲਲਕਾਰੇ ਮਾਰਦਾ ਜੱਟ ਢੋਲ ਤੇ ਡੱਗਾ ਲਾਉਂਦਾ ਭੰਗੜੇ ਤੇ ਚਾਂਭੜਾਂ ਪਾਉਂਦਾ ਸੰਮ੍ਹਾਂ ਵਾਲੀ ਡਾਂਗ ਨਾਲ ਧਰਤੀ ਹਿਲਾਉਂਦਾ ਤੇ ਨੱਚ-ਟੱਪ ਕੇ ਧਮੱਚੀਆਂ ਮਚਾਉਂਦਾ ਮੇਲੇ ਆਉਂਦਾ...

ਸਾਉਣ

ਸਾਉਣ ਮਾਹ, ਝਡ਼ੀਆਂ ਗਰਮੀ ਝਾਡ਼ ਸੁੱਟੀ, ਧਰਤੀ ਪੁੰਗਰੀ, ਟਹਿਕੀਆਂ ਡਾਲੀਆਂ ਨੇ। ਰਾਹ ਰੋਕ ਲਏ ਛੱਪਡ਼ਾਂ-ਟੋਭਿਆਂ ਨੇ, ਨਦੀਆਂ ਨਾਲੀਆਂ ਜੂਹਾਂ ਹੰਘਾਲੀਆਂ ਨੇ। ਧਾਈਂ ਉੱਸਰੇ, ਨਿੱਸਰੀ ਚਰ੍ਹੀ ਮੱਕੀ, ਤੇ ਕਪਾਹੀਂ ਨਾ ਜਾਣ ਸੰਭਾਲੀਆਂ ਨੇ। ਜੰਮੂ...

ਬੜੇ ਬਦਨਾਮ ਹੋਏ

ਬੜੇ ਬਦਨਾਮ ਹੋਏ ਆਂ ਇਹਨਾਂ ਮਸ਼ਹੂਰੀਆਂ ਬਦਲੇ। ਮ੍ਰਿਗ ਨੂੰ ਜਾਨ ਦੇਣੀ ਪਈ ਇਹਨਾਂ ਕਸਤੂਰੀਆਂ ਬਦਲੇ। ਕੋਈ ਘਰ-ਬਾਰ ਛੱਡ ਜਾਂਦਾ ਭਰਾ ਵੀ ਗੈਰ ਲੱਗਦੇ ਨੇ, ਕਿਸੇ ਦੇ ਬੇਲਿਆਂ...

Latest Book