2.6 C
Chicago, US
Saturday, April 20, 2024
Home ਕਵਿਤਾਵਾਂ

ਕਵਿਤਾਵਾਂ

ਕਵਿਤਾਵਾਂ

ਸੱਚ ਅਤੇ ਕੁਦਰਤ – ਡਾ ਗੁਰਮੀਤ ਸਿੰਘ ਬਰਸਾਲ

ਖਾਲਕ ਨੂੰ ਜੇ ਖਲਕਤ “ਸੱਚ” ਦਾ ਨਾ ਦਿੰਦੀ, ਕੁਦਰਤ ਸੱਚ ਦੇ ਨਿਯਮਾ ਦੀ ਪਰਛਾਈ ਹੈ । ਨਿਯਮਾਂ ਦੇ ਨਾਲ ਤੁਰਨਾ ਸੱਚ ਦੀ ਸੰਗਤ ਹੈ, ਨਿਯਮ ਤੋੜਨਾ ਸੱਚ...

ਚਾਨਣ ਦੀ ਫੁਲਕਾਰੀ

ਚਾਨਣ ਦੀ ਫੁਲਕਾਰੀ ਤੋਪਾ ਕੌਣ ਭਰੇ ! ਅੰਬਰ ਦਾ ਇਕ ਆਲਾ ਸੂਰਜ ਬਾਲ ਦਿਆਂ ਮਨ ਦੀ ਉੱਚੀ ਮਮਟੀ ਦੀਵਾ ਕੌਣ ਧਰੇ ! ਅੰਬਰ ਗੰਗਾ ਹੁੰਦੀ ਗਾਗਰ ਭਰ ਦੇਂਦੀ ਦਰਦਾਂ ਦਾ...

ਸਾਵਣ – ਸੁਖਵਿੰਦਰ ਕੌਰ ‘ਹਰਿਆਓ’

ਨਹੀਂ ਕਦਰ ਉਸਨੂੰ ਜਿਸ ਤੇ ਸਾਵਣ ਬਰਸੇ ਸਦੈ। ਨਹੀੰ ਖ਼ਬਰ ਉਸਨੂੰ ਕੋਈ ਕਣੀ ਲਈ ਤਰਸੇ ਸਦੈ। ਹਿਸਾਬ ਨਹੀਂ ਮੈਨੂੰ ਵਾਧੇ ਘਾਟਿਆਂ ਦਾ, ਤੇਰੇ ਲਈ ਬਚਾਏ ਤੇਰੇ ਲਈ...

ਜੱਟੀਆਂ ਪੰਜਾਬ ਦੀਆਂ

ਜੱਟੀਆਂ ਪੰਜਾਬ ਦੀਆਂ ਡਾਢੀਆਂ ਸੁਖਾਲੀਆਂ ਕੰਨਾਂ ਵਿਚ ਡੰਡੀਆਂ ਤੇ ਸੋਨੇ ਦੀਆਂ ਵਾਲੀਆਂ ਧੱਮੀ ਵੇਲੇ ਚਾਟੀ ਵਿਚ, ਗੂੰਜਣ ਮਧਾਣੀਆਂ ਰੂਪ ਨਾਲ ਰੱਜੀਆਂ ਪੰਜਾਬ ਦੀਆਂ ਰਾਣੀਆਂ ਮੱਕੀ ਦੀਆਂ ਰੋਟੀਆਂ ਤੇ...

ਤਿੜਕੇ ਘੜੇ ਦਾ ਪਾਣੀ

ਤਿੜਕੇ ਘੜੇ ਦਾ ਪਾਣੀ ਕੱਲ੍ਹ ਤੱਕ ਨਹੀਂ ਰਹਿਣਾ... ਇਸ ਪਾਣੀ ਦੇ ਕੰਨ ਤਰਿਹਾਏ ਤ੍ਰੇਹ ਦੇ ਹੋਠਾਂ ਵਾਂਗੂੰ ਓ ਮੇਰੇ ਠੰਢੇ ਘੱਟ ਦਿਆ ਮਿੱਤਰਾ ! ਕਹਿ ਦੇ ਜੋ ਕੁਝ ਕਹਿਣਾ... ਅੱਜ ਦਾ...

ਉਪੱਰੋਂ ਹਰ ਇਕ ਸ਼ਖਸ਼ ਪਿਆਰਾ ਲੱਗਦਾ ਏ

ਉਪੱਰੋਂ ਹਰ ਇਕ ਸ਼ਖਸ਼ ਪਿਆਰਾ ਲੱਗਦਾ ਏ। ਅੰਦਰੋਂ ਸਬ ਕੁਝ ਸ਼ਾਹੂਕਾਰਾ ਲੱਗਦਾ ਏ। ਨਵੀਂ ਆਸ ਵਿਚ ਰੋਜ਼ ਸਵੇਰੇ ਉੱਠਦੇ ਹਾਂ, ਹਰ ਦਿਨ ਪਿਛਲੇ ਤੋਂ ਵੀ ਭਾਰਾ ਲੱਗਦਾ...

ਮੇਲੇ ਵਿਚ ਜੱਟ

ਤੂਡ਼ੀ ਤੰਦ ਸਾਂਭ ਹਾਡ਼ੀ ਵੇਚ ਵੱਟ ਕੇ, ਲੰਬਡ਼ਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ। ਮੀਹਾਂ ਦੀ ਉਡੀਕ ਤੇ ਸਿਆਡ਼ ਕੱਢ ਕੇ, ਮਾਲ ਢਾਂਡਾ ਸਾਂਭਣੇ ਨੂੰ ਚੂਹਡ਼ਾ ਛੱਡ...

ਜੀਉਂਦੇ ਭਗਵਾਨ

ਓ ਦੁਨੀਆਂ ਦੇ ਬੰਦਿਓ ਪੂਜੋ ਉਹਨਾਂ ਨੇਕ ਇਨਸਾਨਾਂ ਨੂੰ ਦੇਸ਼ ਦੀ ਖ਼ਾਤਰ ਵਾਰ ਗਏ ਜੋ, ਪਿਆਰੀਆਂ ਪਿਆਰੀਆਂ ਜਾਨਾਂ ਨੂੰ। ਸਰੂਆਂ ਵਰਗੇ, ਸੋਨੇ ਵਰਗੇ, ਹੀਰੇ ਪੁੱਤਰ ਮਾਵਾਂ ਦੇ ਚਾ ਜਿਨ੍ਹਾਂ ਨੂੰ...

ਬਣਾਂਦਾ ਕਿਉਂ ਨਹੀਂ ?

ਪਿੰਜਰੇ ਵਿਚ ਪਏ ਹੋਏ ਪੰਛੀ, ਰੱਬ ਦਾ ਸ਼ੁਕਰ ਮਨਾਂਦਾ ਕਿਉਂ ਨਹੀਂ? ਖੁਲ੍ਹੀ ਖਿਡ਼ਕੀ ਤਕ ਕੇ ਭੀ, ਗਰਦਨ ਉਤਾਂਹ ਉਠਾਂਦਾ ਕਿਉਂ ਨਹੀਂ? ਮੁੱਦਤ ਦਾ ਤਰਸੇਵਾਂ ਤੇਰਾ, ਖੁਲ੍ਹੀ ਹਵਾ ਵਿਚ ਉਤਾਂਹ...

ਜੀਵਨ ਦਾ ਆਖ਼ਰੀ ਪਡ਼ਾ

ਲਾ ਲੈ ਅੱਜ ਸ਼ਗਨਾਂ ਦੀ ਮਹੰਦੀ ਇਹ ਸੀ ਗੱਲ ਅਖ਼ੀਰੀ ਰਹੰਦੀ। ਜੀਵਨ ਵਿਚ ਇਹ ਚਾਰ ਕੁ ਰਾਤਾਂ। ਵਿਰਸੇ ਦੇ ਵਿਚ ਆਈਆਂ। ਤੂੰ ਅੱਖੀਆਂ ਵਿਚ ਕਜਲੇ ਪਾ ਪਾ, ਅੱਖੀਆਂ ਵਿਚ...

Latest Book